<img class="alignnone size-medium wp-image-28777" src="https://wishavwarta.in/wp-content/uploads/2018/07/cricket-news-logo-1-300x202.jpg" alt="" width="300" height="202" /> ਨਵੀਂ ਦਿੱਲੀ, 12 ਸਤੰਬਰ : ਟੀਮ ਇੰਡੀਆ ਬੇਸ਼ੱਕ ਇੰਗਲੈਂਡ ਤੋਂ ਟੈਸਟ ਲੜੀ 4-1 ਨਾਲ ਹਾਰ ਗਈ ਹੈ, ਪਰ ਇਸ ਦੇ ਬਾਵਜੂਦ ਉਹ ਰੈਂਕਿੰਗ ਵਿਚ ਨੰਬਰ ਇਕ ਉਤੇ ਕਾਇਮ ਹੈ। ਇਸ ਤੋਂ ਇਲਾਵਾ ਇੰਗਲੈਂਡ ਦੀ ਟੀਮ ਪੰਜਵੇਂ ਸਥਾਨ ਤੋਂ ਚੌਥੇ ਸਥਾਨ ਉਤੇ ਪਹੁੰਚ ਗਈ ਹੈ।