<h4><img class="alignnone size-medium wp-image-23117" src="https://wishavwarta.in/wp-content/uploads/2018/04/petrol-pump-pic-300x225.jpg" alt="" width="300" height="225" /></h4> <h4>ਨਵੀਂ ਦਿੱਲੀ, 27 ਅਗਸਤ - ਕੱਚੇ ਦੇਲ ਦੀਆਂ ਕੀਮਤਾਂ ਵਿਚ ਗਿਰਾਵਟ ਦੇ ਬਾਵਜੂਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਆਸਮਾਨ ਛੂ ਰਹੀਆਂ ਹਨ। ਮੁੰਬਈ ਵਿਚ ਤਾਂ ਪੈਟਰੋਲ 85.33 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।</h4> <h4>ਇਸ ਦੌਰਾਨ ਚੰਡੀਗੜ੍ਹ ਵਿਚ ਪੈਟਰੋਲ 12 ਪੈਸੇ ਦੇ ਵਾਧੇ ਨਾਲ 75.02 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 13 ਪੈਸੇ ਦੇ ਵਾਧੇ ਨਾਲ 67.53 ਪੈਸੇ ਉਤੇ ਪਹੁੰਚ ਗਿਆ ਹੈ।</h4> <h4>ਦਿੱਲੀ ਵਿਚ ਪੈਟਰੋਲ 13 ਰੁਪਏ ਦੇ ਵਾਧੇ ਨਾਲ 77.91 ਰੁ. ਪ੍ਰਤੀ ਲੀਟਰ ਅਤੇ ਡੀਜ਼ਲ 69.46 ਰੁ. ਪ੍ਰਤੀ ਲੀਟਰ ਉਤੇ ਪਹੁੰਚ ਗਿਆ ਹੈ।</h4>