<img class="alignnone size-medium wp-image-29451" src="https://wishavwarta.in/wp-content/uploads/2018/07/Imran-khan-875-300x200.jpg" alt="" width="300" height="200" /> ਇਸਲਾਮਾਬਾਦ, 17 ਅਗਸਤ - ਪਾਕਿਸਤਾਨ ਦੀ ਸੰਸਦ ਨੇ ਅੱਜ ਵੋਟਿੰਗ ਰਾਹੀਂ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਹੈ। ਇਮਰਾਨ ਖਾਨ ਨੇ ਭਰੋਸਗੀ ਮਤਾ ਜਿੱਤਦਿਆਂ 176 ਵੋਟਾਂ ਹਾਸਿਲ ਕੀਤੀਆਂ। ਇਸ ਦੇ ਨਾਲ ਹੀ ਉਹ ਕੱਲ੍ਹ ਨੂੰ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।