ਨਵੀਂ ਦਿੱਲੀ, 14 ਅਗਸਤ – ਸਾਡਾ ਦੇਸ਼ ਭਾਵੇਂ 71ਵਾਂ ਆਜ਼ਾਦੀ ਦਿਹਾਡ਼ਾ ਮਨਾਉਣ ਜਾ ਰਿਹਾ ਹੈ ਪਰ ਇਸ ਦੌਰਾਨ ਭਾਰਤੀ ਰੁਪਈਏ ਵਿਚ ਅੱਜ ਇਤਿਹਾਸਿਕ ਗਿਰਾਵਟ ਦਰਜ ਕੀਤੀ ਗਈ। ਡਾਲਰ ਦੇ ਮੁਕਾਬਲੇ ਰੁਪਿਆ 70 ਦੇ ਅੰਕਡ਼ੇ ਨੂੰ ਛੋਹ ਗਿਆ ਹੈ। ਇਸ ਦੇ ਨਾਲ ਹੀ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ।
ਸਾਲ 2018 ‘ਚ ਰੁਪਏ ਦੀ ਕੀਮਤ ਅਮਰੀਕੀ ਡਾਲਰ ਦੇ ਮੁਕਾਬਲੇ 10 ਫੀਸਦੀ ਤੱਕ ਡਿੱਗੀ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 1.08 ਰੁਪਏ ਦੀ ਭਾਰੀ ਗਿਰਾਵਟ ਨਾਲ 69.90 ਰੁਪਏ ਪ੍ਰਤੀ ਡਾਲਰ ‘ਤੇ ਪਹੁੰਚ ਗਿਆ।
SC ਦੇ ਸਵਾਲ ਤੋਂ ਬਾਅਦ ਪਤੰਜਲੀ ਨੇ ਇਸ਼ਤਿਹਾਰ ਮਾਮਲੇ ‘ਚ ਫਿਰ ਮੰਗੀ ਮਾਫੀ
SC ਦੇ ਸਵਾਲ ਤੋਂ ਬਾਅਦ ਪਤੰਜਲੀ ਨੇ ਇਸ਼ਤਿਹਾਰ ਮਾਮਲੇ 'ਚ ਫਿਰ ਮੰਗੀ ਮਾਫੀ ਚੰਡੀਗੜ੍ਹ, 24ਅਪ੍ਰੈਲ(ਵਿਸ਼ਵ ਵਾਰਤਾ)- ਇਸ਼ਤਿਹਾਰ ਮਾਮਲੇ 'ਚ ਸੁਪਰੀਮ...