<img class="alignnone size-medium wp-image-14027" src="https://wishavwarta.in/wp-content/uploads/2018/01/blast-300x200.jpg" alt="" width="300" height="200" /> ਸੀਰੀਆ, 13 ਅਗਸਤ - ਸੀਰੀਆ ’ਚ ਬੰਬ ਧਮਾਕੇ ਦੌਰਾਨ 39 ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਇਦਲਿਬ ਸ਼ਹਿਰ ਵਿਚ ਹੋਇਆ। ਇਸ ਧਮਾਕੇ ਵਿਚ ਕਈ ਲੋਕ ਜ਼ਖਮੀ ਵੀ ਹੋਏ ਹਨ ਜਿਨਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।