<img class="alignnone size-medium wp-image-2318" src="https://wishavwarta.in/wp-content/uploads/2017/09/suprem-300x200.jpeg" alt="" width="300" height="200" /> ਸ੍ਰੀਨਗਰ 7 ਅਗਸਤ - ਸੁਪਰੀਮ ਕੋਰਟ ਦੇ 3 ਨਵੇਂ ਜੱਜਾਂ ਨੇ ਅੱਜ ਸਹੁੰ ਚੁੱਕ ਲਈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਜੱਜਾਂ ਦੀ ਕੁੱਲ ਗਿਣਤੀ ਵੱਧ ਕੇ ਹੁਣ 25 ਹੋ ਗਈ ਹੈ। ਅੱਜ ਜਿਹੜੇ ਜੱਜਾਂ ਨੇ ਸਹੁੰ ਚੁਕੀ ਉਹਨਾਂ ਵਿਚ ਇੰਦਰਾ ਬੈਨਰਜਾ ਵਿਨੀਤ ਸਰਨ ਅਤੇ ਕੇ.ਐੱਸ ਜੋਸਫ ਸ਼ਾਮਿਲ ਹਨ।