ਮੁੰਬਈ 1 ਅਗਸਤ – ਆਰ.ਬੀ.ਆਈ ਨੇ ਵਧਾਈਆਂ ਵਿਆਜ ਦਰਾਂ ਵਿਚ ਮੁੜ ਤੋਂ ਵਾਧਾ ਕਰ ਦਿੱਤਾ ਹੈ। ਰਿਪੋ ਰੇਟ ਨੂੰ 25 ਪੁਆਇੰਟ ਵਧਾ ਕੇ 6.5 ਕਰ ਦਿੱਤਾ ਹੈ।
ਇਸ ਦੇ ਨਾਲ ਹੀ ਰਿਵਰਸ ਰਿਪੋ ਰੇਟ ਵਿਚ ਵੀ ਵਾਧਾ ਕਰਕੇ ਇਸ ਨੂੰ 6.25 ਫੀਸਦੀ ਕਰ ਦਿੱਤਾ ਹੈ।
ਆਰ.ਬੀ.ਆਈ ਦੇ ਇਸ ਫੈਸਲੇ ਤੋਂ ਬਾਅਦ ਲੋਨ ਦੀਆਂ ਦਰਾਂ ਵੀ ਵਧ ਸਕਦੀਆਂ ਹਨ।