ਸ਼੍ਰੀਦੇਵੀ ਦੀ ਬੇਟੀ ਨੇ ਹਾਸਿਲ ਕੀਤੀ ਵੱਡੀ ਸਫਲਤਾ

1397

ਨਵੀਂ ਦਿੱਲੀ 21 ਜੁਲਾਈ – ਸਵਰਗਵਾਸੀ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਨੇ ਆਪਣੀ ਪਹਿਲੀ ਹੀ ਫਿਲਮ ‘ਧੜਾਕ’ ਦੁਆਰਾ ਬਾਲੀਵੁੱਡ ਵਿਚ ਧਮਾਕੇਦਾਰ ਐਂਟਰੀ ਕੀਤੀ ਹੈ।

ਇਸ ਫਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ ਤੇ ਇਸ ਨੇ ਪਹਿਲੇ ਹੀ ਦਿਨ 8 ਕਰੋੜ 70 ਲੱਖ ਰੁਪਏ ਦੀ ਕਮਾਈ ਕੀਤੀ।