ਬਾਲੀਵੁੱਡ ਅਭਿਨੇਤਰੀ ਰੀਤਾ ਭਾਦੁੜੀ ਦਾ ਦੇਹਾਂਤ

1055

ਮੁੰਬਈ 17 ਜੁਲਾਈ – ਕਈ ਬਾਲੀਵੁੱਡ ਤੇ ਟੀਵੀ ਸੀਰੀਅਲਾਂ ਵਿਚ ਕੰਮ ਕਰ ਚੁਕੀ ਅਭਿਨੇਤਰੀ ਰੀਤਾ ਭਾਦੁੜੀ (62) ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

ਦੱਸਣਯੋਗ ਹੈ ਕਿ ਰੀਤਾ ਭਾਦੁੜੀ ਟੀਵੀ ਸੀਰੀਅਲ ਨਿਮਕੀ ਮੁਖੀਆ ਵਿਚ ਦਾਦੀ ਦੀ ਭੂਮਿਕਾ ਨਿਭਾਅ ਰਹੀ ਸੀ। ਇਸ ਤੋਂ ਇਲਾਵਾ ਉਹ ਕਈ ਬਾਲੀਵੁਡ ਫਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ।