ਨੌਟੀਘਮ 12 ਜੁਲਾਈ – ਭਾਰਤ ਤੇ ਇੰਗਲੈਂਡ ਦਰਮਿਆਨ ਅੱਜ ਤੋਂ 3 ਮੈਚਾਂ ਦੀ ਵਨਡੇ ਲੜੀ ਸ਼ੁਰੂ ਹੋਣ ਜਾ ਰਹੀ ਹੈ। ਇਸ ਦੌਰਾਨ ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ।
IND XI: RG Sharma, S Dhawan, L Rahul, V Kohli, S Raina, MS Dhoni, H Pandya, S Kaul, K Yadav, U Yadav, Y Chahal
ENG XI: J Roy, J Bairstow, J Root, E Morgan, J Buttler, B Stokes, M Ali, D Willey, L Plunkett, A Rashid, M Wood