ਜਗਦੀਸ਼ ਟਾਈਟਲਰ ਨੇ ਮਾਣਹਾਨੀ ਕੇਸ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵਾਪਸ ਲਈ

181

ਨਵੀਂ ਦਿੱਲੀ 12 ਜੁਲਾਈ – 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਜਗਦੀਸ਼ ਟਾਈਟਲਰ ਨੇ ਐੱਚ.ਐੱਸ ਫੂਲਕਾ ਵਲੋਂ ਦਾਇਰ ਮਾਣਹਾਨੀ ਕੇਸ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵਾਪਸ ਲੈ ਲਈ ਹੈ।ਇਸ ਦੇ ਨਾਲ ਹੀ ਦਿੱਲੀ ਹਾਈਕੋਰਟ ਵਿਚ ਟਾਈਟਲਰ ਉਤੇ ਮਾਣਹਾਨੀ ਦਾ ਕੇਸ ਚਲਦਾ ਰਹੇਗਾ।