ਅਭਿਨੇਤਰੀ ਸੋਨਾਲੀ ਬੇਂਦਰੇ ਨੂੰ ਹੋਇਆ ਕੈਂਸਰ

305

ਨਵੀਂ ਦਿੱਲੀ 4 ਜੁਲਾਈ – ਅਭਿਨੇਤਰੀ ਸੋਨਾਲੀ ਬੇਂਦਰੇ ਨੂੰ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੈ। ਇਸ ਸਬੰਧੀ ਸੋਨਾਲੀ ਨੇ ਖੁਦ ਸੋਸ਼ਲ ਮੀਡੀਆ ਉਤੇ ਦਸਿਆ ਹੈ ਕਿ ਉਸ ਦਾ ਇਹਨੀਂ ਦਿਨੀਂ ਨਿਊਯਾਰਕ ਵਿਖੇ ਇਲਾਜ ਚੱਲ ਰਿਹਾ ਹੈ।