- ਝੋਨੇ ਦੇ ਸਮਰਥਨ ਮੁੱਲ ’ਚ 200 ਰੁ. ਵਾਧਾ
ਨਵੀਂ ਦਿੱਲੀ 4 ਜੁਲਾਈ – ਮੋਦੀ ਸਰਕਾਰ ਨੇ ਕਿਸਾਨਾਂ ਨੂੰ ਅੱਜ ਵੱਡਾ ਤੋਹਫਾ ਦਿੰਦਿਆਂ ਖਰੀਫ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਵੱਡਾ ਵਾਧਾ ਕੀਤਾ ਹੈ। ਕੇਂਦਰੀ ਕੈਬਨਿਟ ਨੇ ਅੱਜ ਝੋਨੇ ਦੇ ਸਮਰਥਨ ਮੁੱਲ ’ਚ 200 ਰੁ. ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ।
ਇਸ ਦੌਰਾਨ ਇਸ ਫੈਸਲੇ ਨਾਲ ਕੇਂਦਰੀ ਖਜ਼ਾਨੇ ਉਤੇ ਲਗਪਗ 33500 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।
#Cabinet takes historic decision: increases #MSP for #Kharif Crops to
Paddy 1750 per quintal
Maize Rs 1700 per quintal,
Cotton Rs. 5150 per quintal,
Sunflower seeds Rs 5388 per quintal,
Soyabean Rs. 3399 per quintal,
Sesamum Rs 6249 quintal