ਮਾਨਸਾ, 20 ਜੂਨ (ਵਿਸ਼ਵ ਵਾਰਤਾ)-ਮਾਨਸਾ ਦੇ ਨੇੜਲੇ ਪਿੰਡ ਨੰਗਲ ਕਲਾਂ ਦੇ 27 ਸਾਲ ਕਿਸਾਨ ਪ੍ਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਨੇ ਜਹਿਰਲੀ ਚੀਜ਼ ਨਿਗਲਕੇ ਖੁਦਕੁਸ਼ੀ ਕਰ ਲਈ ਮਿ੍ਤਕ ਕਿਸਾਨ ਕੋਲ ਤਿੰਨ ਏਕੜ ਜ਼ਮੀਨ ਹੈ ਜਿਸ ਉੱਪਰ ਸਰਕਾਰੀ ਚਾਰ ਲੱਖ ਪ੍ਰਾਈਵੇਟ ਡੇਢ ਲੱਖ ਰੁਪਏ ਕਰਜਾ ਸਿਰ ਹੈ ਛੇ ਸਾਲ ਪਹਿਲਾਂ ਵੱਡਾ ਭਰਾ ਗੁਰਸੇਵਕ ਸਿੰਘ ਵੀ ਕਰਜ਼ੇ ਦਾ ਸਤਾਇਆ ਫਾਹਾ ਲੈ ਕੇ ਖੁਦਕੁਸ਼ੀ ਕਰ ਗਿਆ ਸੀ ਪਰਿਵਾਰ ਵਿੱਚ ਮਾਤਾ ਰਣਜੀਤ ਕੌਰ ਇਕੱਲੇ ਰਹਿ ਗਏ ਹਨ ਜੋ ਉਨ੍ਹਾਂ ਦੀ ਜਿੰਦਗੀ ਲਗਾਉਣ ਦਾ ਕੋਈ ਹੀਲਾ ਨਹੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਜਿਲ੍ਹਾ ਸੈਕਟਰੀ ਮਹਿੰਦਰ ਸਿੰਘ ਭੈਣੀ ਬਾਘਾ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੁੱਢੀ ਮਾਂ ਦੀ ਜਿੰਦਗੀ ਲਗਾਉਣ ਵਾਸਤੇ ਆਰਥਿਕ ਤੌਰ ਸਹਾਇਤਾ ਦੁਿੱਤੀ ਜਾਵੇ ਅਤੇ ਮਿ੍ਤਕ ਕਿਸਾਨ ਦਾ ਸਾਰਾ ਕਰਜਾ ਮੁਆਫ਼ ਕੀਤਾ ਜਾਵੇ ਆਗਆ ਨੇ ਕਿਹਾ ਕਿ ਸਰਕਾਰ ਕਿਸਾਨਾਂ ਦਾ ਸਮੁੱਚੇ ਕਰਜ਼ੇ ਤੇ ਲੀਕ ਮਾਰ ਕੇ ਹਰ ਰੋਜ਼ ਹੋ ਰਹੀਆਂ ਖੁਦਕੁਸ਼ੀਆਂ ਨੂੰ ਰੋਕਿਆ ਜਾਵੇ ਪੰਜਾਬ ਸਰਕਾਰ ਇਸ ਮੁੱਦੇ ਤੇ ਫੇਲ ਹੋ ਚੁੱਕੀ ਹੈ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...