<img class="alignnone size-medium wp-image-26893" src="https://wishavwarta.in/wp-content/uploads/2018/06/fifa-world-cup-2018-300x188.jpg" alt="" width="300" height="188" /> ਮਾਸਕੋ 22 ਜੂਨ - ਫੀਫਾ ਵਿਸ਼ਵ ਕੱਪ-2018 ਵਿਚ ਅੱਜ ਬ੍ਰਾਜ਼ੀਲ ਨੇ ਕੋਸਟਾਰਿਕਾ ਨੂੰ 2-0 ਨਾਲ ਮਾਤ ਦਿੱਤੀ। ਬਰਾਜ਼ੀਲ ਵਲੋਂ ਪਹਿਲਾ ਗੋਲ ਨੇਮਾਰ ਤੇ ਦੂਸਰਾ ਫਿਲਿਪ ਨੇ ਕੀਤਾ।