ਬੰਗਲੌਰ 15 ਜੂਨ – ਅਫਗਾਨਿਸਤਾਨ ਖਿਲਾਫ ਖੇਡੇ ਜਾ ਰਹੇ ਪਹਿਲੇ ਟੈਸਟ ਵਿਚ ਟੀਮ ਇੰਡੀਆ 474 ਦੌੜਾਂ ਉਤੇ ਆਲ ਆਊਟ ਹੋ ਗਈ।
ਇਸ ਦੌਰਾਨ ਹਾਰਦਿਕ ਪਾਂਡਿਆ ਨੇ 71 ਅਸ਼ਵਿਨ ਨੇ 18 ਜਡੇਜਾ ਨੇ 20 ਅਤੇ ਉਮੇਸ਼ ਯਾਦਵ ਨੇ 26 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਕਲ ਟੀਮ ਇੰਡੀਆ ਨੇ 6 ਵਿਕਟਾਂ ਤੇ 347 ਦੌੜਾਂ ਬਣਾਈਆਂ ਸਨ।
ਅਫਗਾਨਿਸਤਾਨ ਵਲੋਂ ਯਾਮਿਨ ਨੇ ਸਭ ਤੋਂ ਵਧ 3 ਵਿਕਟਾਂ ਹਾਸਿਲ ਕੀਤੀਆਂ।