<img class="alignnone size-medium wp-image-2251" src="https://wishavwarta.in/wp-content/uploads/2017/09/indian-court-decision-300x231.jpg" alt="" width="300" height="231" /> ਮੋਹਾਲੀ 21 ਮਈ (ਵਿਸ਼ਵ ਵਾਰਤਾ) - ਸੀਬੀਆਈ ਦੇ ਵਿਸ਼ੇਸ਼ ਜੱਜ ਐਨ.ਐਸ ਗਿੱਲ ਨੇ ਅੱਜ ਭੋਲਾ ਡਰੱਗ ਕੇਸ ਵਿਚ ਸਚਿਨ ਸਰਦਾਨਾ ਦੀ ਜ਼ਮਾਨਤ ਅਰਜੀ ਨੂੰ ਰੱਦ ਕਰ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵਕੀਲ ਜਗਜੀਤ ਸਿੰਘ ਸਰਾਓ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਣਯੋਗ ਅਦਾਲਤ ਨੇ ਇਹ ਫੈਸਲਾ ਸੁਣਾਇਆ।