<img class="alignnone size-full wp-image-24651" src="https://wishavwarta.in/wp-content/uploads/2018/05/bs-yedi.jpg" alt="" width="224" height="225" /> ਕਰਨਾਟਕ, 19 ਮਈ - ਕਰਨਾਟਕ ਦੇ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਨੇ ਭਰੋਸੇ ਦੀ ਵੋਟ ਲੈਣ ਦੀ ਥਾਂ ਆਪਣਾ ਅਸਤੀਫਾ ਦੇ ਦਿੱਤਾ ਹੈ। ਉਹ ਰਾਜਪਾਲ ਨੂੰ ਮਿਲ ਕੇ ਆਪਣਾ ਅਸਤੀਫਾ ਸੌਂਪਣਗੇ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਅੱਜ ਯੇਦੀਯੁਰੱਪਾ ਨੂੰ ਅੱਜ ਸ਼ਾਮ 4 ਵਜੇ ਬਹੁਮਤ ਸਾਬਿਤ ਕਰਨ ਲਈ ਕਿਹਾ ਸੀ।