<img class="alignnone size-full wp-image-21336" src="https://wishavwarta.in/wp-content/uploads/2018/04/IPL-11.jpg" alt="" width="207" height="181" /> ਨਵੀਂ ਦਿੱਲੀ 19 ਮਈ - ਰਾਜਸਥਾਨ ਨੇ ਬੰਗਲੌਰ ਖਿਲਾਫ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਦੋਨਾਂ ਟੀਮਾਂ ਦੇ 12-12 ਅੰਕ ਹਨ ਤੇ ਜੋ ਟੀਮ ਇਹ ਮੈਚ ਹਾਰੇਗੀ ਉਹ ਬਾਹਰ ਹੋ ਜਾਵੇਗੀ।