ਅਭਿਨੇਤਰੀ ਨੇਹਾ ਧੂਪੀਆ ਨੇ ਸਿੱਖ ਮਰਿਆਦਾਵਾਂ ਨਾਲ ਕਰਵਾਇਆ ਵਿਆਹ

512

ਨਵੀਂ ਦਿੱਲੀ, 10 ਮਈ – ਅਭਿਨੇਤਰੀ ਸੋਨਮ ਕਪੂਰ ਤੋਂ ਬਾਅਦ ਇਕ ਹੋਰ ਅਭਿਨੇਤਰੀ ਨੇਹਾ ਧੂਪੀਆ ਵੀ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਈ। ਖਾਸ ਗੱਲ ਇਹ ਰਹੀ ਕਿ ਸੋਨਮ ਵਾਂਗ ਨੇਹਾ ਨੇ ਵੀ ਸਿੱਖ ਮਰਿਆਦਾਵਾਂ ਅਨੁਸਾਰ ਵਿਆਹ ਕਰਵਾਇਆ।

ਬਾਲੀਵੁਡ ਅਭਿਨੇਤਰੀ ਨੇਹਾ ਨੇ ਆਪਣੇ ਦੋਸਤ ਅੰਗਦ ਬੇਦੀ ਨਾਲ ਵਿਆਹ ਕਰਵਾਇਆ। ਅੰਗਦ ਬੇਦੀ ਪ੍ਰਸਿੱਧ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਬੇਟੇ ਹਨ।