ਨਵੀਂ ਦਿੱਲੀ, 26 ਅਪ੍ਰੈਲ – ਕੱਚੇ ਤੇਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ, ਅਜਿਹੇ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਵਾਧੇ ਦੀ ਸੰਭਾਵਨਾ ਹੈ| ਆਰਥਿਕ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਪਗ 20 ਫੀਸਦੀ ਤੱਕ ਵਾਧਾ ਹੋ ਸਕਦਾ ਹੈ|
ਦੂਸਰੇ ਪਾਸੇ ਜੇਕਰ ਤੇਲ ਕੀਮਤਾਂ ਵਿਚ ਵਾਧਾ ਹੁੰਦਾ ਹੈ ਤਾਂ ਖੁਰਾਕ ਵਸਤੂਆਂ ਸਮੇਤ ਹੋਰ ਲੋੜੀਂਦੀਆਂ ਵਸਤੂਆ ਦੀਆਂ ਕੀਮਤਾਂ ਵਿਚ ਵੀ ਵਾਧਾ ਨਿਸ਼ਚਿਤ ਹੈ| ਇਸ ਦੌਰਾਨ ਮਹਿੰਗਾਈ ਵਧਣ ਨਾਲ ਜਨਤਾ ਨੂੰ ਆਪਣੀ ਜੇਬ ਢਿੱਲੀ ਕਰਨੀ ਪੈ ਸਕਦੀ ਹੈ|
SC ਦੇ ਸਵਾਲ ਤੋਂ ਬਾਅਦ ਪਤੰਜਲੀ ਨੇ ਇਸ਼ਤਿਹਾਰ ਮਾਮਲੇ ‘ਚ ਫਿਰ ਮੰਗੀ ਮਾਫੀ
SC ਦੇ ਸਵਾਲ ਤੋਂ ਬਾਅਦ ਪਤੰਜਲੀ ਨੇ ਇਸ਼ਤਿਹਾਰ ਮਾਮਲੇ 'ਚ ਫਿਰ ਮੰਗੀ ਮਾਫੀ ਚੰਡੀਗੜ੍ਹ, 24ਅਪ੍ਰੈਲ(ਵਿਸ਼ਵ ਵਾਰਤਾ)- ਇਸ਼ਤਿਹਾਰ ਮਾਮਲੇ 'ਚ ਸੁਪਰੀਮ...