ਚੰਡੀਗੜ੍ਹ, 23 ਅਪ੍ਰੈਲ – ਪੰਜਾਬ ਵਿਚ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਹੈੱਡ ਪੰਜਾਬ ਦੇ ਡੀ.ਜੀ.ਪੀ (ਐਚਆਰਡੀ) ਸਿਧਾਰਥ ਚਟੋਪਾਧਿਆਏ ਨੂੰ ਅੱਜ ਉਸ ਸਮੇਂ ਰਾਹਤ ਮਿਲ ਗਈ ਜਦੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇੰਦਰਪ੍ਰੀਤ ਚੱਢਾ ਆਤਮਹੱਤਿਆ ਮਾਮਲੇ ਦੀ ਜਾਂਚ ਉਤੇ 23 ਮਈ ਤੱਕ ਸਟੇਲ ਜਾਰੀ ਰੱਖਣ ਦਾ ਆਦੇਸ਼ ਦਿੱਤਾ| ਇਸ ਮਾਮਲੇ ਵਿਚ 9 ਮਈ ਤੋਂ ਪਹਿਲਾਂ ਐਸਆਈਟੀ ਕੋਰਟ ਵਿਚ ਰਿਪੋਰਟ ਪੇਸ਼ ਕਰੇਗੀ|
ਉਥੇ ਇਸ ਮਾਮਲੇ ਵਿਚ ਅਮਿਕਸ ਕਿਊਰੀ ਅਨੁਪਮ ਗੁਪਤਾ ਨੇ ਕੈਪਟਨ ਅਮਰਿੰਦਰ ਦੇ ਉਸ ਬਿਆਨ ਉਤੇ ਇਤਰਾਜ ਜਾਹਿਰ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਮੈਂ ਉਨ੍ਹਾਂ ਪੁਲਿਸ ਅਧਿਕਾਰੀਆਂ ਉਤੇ ਸਖਤ ਕਾਰਵਾਈ ਕਰਾਂਗਾ ਜੋ ਇਸ ਤਰ੍ਹਾਂ ਅਦਾਲਤ ਵਿਚ ਅਪੀਲ ਕਰਨਗੇ|
ਵੱਡੀ ਖ਼ਬਰ; ਜਲੰਧਰ ਵੈਸਟ ਤੋਂ ਐਮ ਐਲ ਏ ਸ਼ੀਤਲ ਅੰਗੁਰਾਲ ਨੇ ਵਿਧਾਨ ਸਭਾ ਸਪੀਕਰ ਨੂੰ ਭੇਜਿਆ ਆਪਣਾ ਅਸਤੀਫ਼ਾ
ਵੱਡੀ ਖ਼ਬਰ; ਜਲੰਧਰ ਵੈਸਟ ਤੋਂ ਐਮ ਐਲ ਏ ਸ਼ੀਤਲ ਅੰਗੁਰਾਲ ਨੇ ਵਿਧਾਨ ਸਭਾ ਸਪੀਕਰ ਨੂੰ ਭੇਜਿਆ ਆਪਣਾ ਅਸਤੀਫ਼ਾ