ਕੋਲਕਾਤਾ, 21 ਅਪ੍ਰੈਲ – ਕੋਲਕਾਤਾ ਖਿਲਾਫ ਈਡਨ ਗਾਰਡਨ ਵਿਖੇ ਖੇਡੇ ਜਾਣ ਵਾਲੇ ਇੱਕ ਅਹਿਮ ਮੈਚ ਵਿਚ ਅੱਜ ਪੰਜਾਬ ਦੇ ਕਪਤਾਨ ਆਰ. ਅਸ਼ਵਿਨ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਕੀਤਾ ਹੈ|
KXIP XI: L Rahul, C Gayle, M Agarwal, K Nair, A Finch, Y Singh, R Ashwin, A Tye, B Sran, A Rajpoot, M Ur Rahman