ਪੰਜਾਬ ‘ਚ ਕਈ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਸੁਖਵਿੰਦਰ ਨੇ
ਹਰਿਦੁਆਰ, 20 ਅਪ੍ਰੈਲ – ਪੰਜਾਬ ਵਿਚ ਕਈ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬਦਮਾਸ਼ ਸੁਖਵਿੰਦਰ ਆਖਿਰਕਾਰ ਪੁਲਿਸ ਦੇ ਹੱਥੀਂ ਲੱਗ ਗਿਆ| ਉਸ ਨੂੰ ਉਤਰਾਖੰਡ ਵਿਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ|
ਇਸ ਦੌਰਾਨ ਉਤਰਾਖੰਡ ਦੇ ਰੁੜਕੀ ਵਿਚ ਬਦਮਾਸ਼ ਸੁਖਵਿੰਦਰ ਮੁਕਾਬਲੇ ਜ਼ਖਮੀ ਹੋ ਗਿਆ, ਜਿਸ ਨੂੰ ਬਾਅਦ ਵਿਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ| ਉਸ ਨੇ ਬੀਤੇ ਦਿਨੀਂ ਏ.ਟੀ.ਐਮ ਤੋਂ 25 ਲੱਖ ਰੁਪਏ ਲੁੱਟੇ ਸਨ ਅਤੇ ਉਹ ਕਈ ਹਿੰਸਕ ਵਾਰਦਾਤਾਂ ਵਿਚ ਵੀ ਸਾਮਿਲ ਰਿਹਾ ਹੈ| ਇਸ ਤੋਂ ਇਲਾਵਾ ਉਸ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਸਨ| ਪੁਲਿਸ ਵੱਲੋਂ ਉਸ ਉਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ|
ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਭਾਰਤੀ ਜਲ ਸੈਨਾ ਦੇ ਨਵੇਂ ਚੀਫ਼ ਨਿਯੁਕਤ
ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਭਾਰਤੀ ਜਲ ਸੈਨਾ ਦੇ ਨਵੇਂ ਚੀਫ਼ ਨਿਯੁਕਤ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ)- ਵਾਈਸ ਐਡਮਿਰਲ ਦਿਨੇਸ਼ ਕੁਮਾਰ...