ਸੈਂਸੈਕਸ 147 ਅੰਕ ਡਿੱਗਿਆ

355


ਮੁੰਬਈ, 6 ਸਤੰਬਰ : ਸੈਂਸੈਕਸ ਅੱਜ 147.58 ਅੰਕਾਂ ਦੀ ਗਿਰਾਵਟ ਦੇ ਨਾਲ 31,661.97 ਅੰਕਾਂ ਉਤੇ ਬੰਦ ਹੋਇਆ|
ਇਸ ਤੋਂ ਇਲਾਵਾ ਨਿਫਟੀ 36 ਅੰਕਾਂ ਦੀ ਗਿਰਾਵਟ ਨਾਲ 9,916.20 ਅੰਕਾਂ ਉਤੇ ਬੰਦ ਹੋਇਆ|