ਹੈਦਰਾਬਾਦ, 9 ਅਪ੍ਰੈਲ -ਆਈ.ਪੀ.ਐਲ-11 ਦੇ ਮੈਚ 4 ਵਿਚ ਅੱਜ ਹੈਦਰਾਬਾਦ ਅਤੇ ਰਾਜਸਥਾਨ ਰਾਇਸ ਵਿਚਾਲੇ ਮੁਕਾਬਲਾ ਹੋ ਰਿਹਾ ਹੈ| ਹੈਦਰਾਬਾਦ ਨੇ ਪਹਿਲਾਂ ਟੌਸ ਜਿੱਤ ਕੇ ਰਾਜਸਥਾਨ ਦੀ ਟੀਮ ਨੂੰ ਬੱਲੇਬਾਜੀ ਲਈ ਸੱਦਿਆ ਹੈ| ਦੋਨਾਂ ਹੀ ਟੀਮਾਂ ਦਾ ਇਹ ਇਸ ਸੀਜਨ ਦਾ ਪਹਿਲਾ ਮੈਚ ਹੈ|
ਦੋਨਾਂ ਟੀਮਾਂ ਦੇ ਖਿਡਾਰੀ ਇਸ ਪ੍ਰਕਾਰ ਹੈ-
RR XI: A Rahane, D Short, S Samson, B Stokes, R Tripathi, J Buttler, K Gowtham, S Gopal, D Kulkarni, J Unadkat, B Laughlin
SRH XI: K Williamson, S Dhawan, M Pandey, D Hooda, Y Pathan, S Al Hasan, W Saha, R Khan, B Kumar, B Stanlake, S Kaul