ਨਵੀਂ ਦਿੱਲੀ, 21 ਫਰਵਰੀ : ਦੱਖਣੀ ਅਫਰੀਕਾ ਖਿਲਾਫ ਟੀਮ ਇੰਡੀਆ ਦਾ ਦੌਰਾ 24 ਫਰਵਰੀ ਨੂੰ ਸਮਾਪਤ ਹੋਣ ਜਾ ਰਿਹਾ ਹੈ| ਇਸ ਦੌਰੇ ਤੋਂ ਬਾਅਦ ਟੀਮ ਇੰਡੀਆ ਟੀ-20 ਮੈਚਾਂ ਦੀ ਲੜੀ ਲਈ ਸ੍ਰੀਲੰਕਾ ਦੌਰੇ ਉਤੇ ਜਾਵੇਗੀ, ਜਿਥੇ ਉਸ ਦਾ ਮੁਕਾਬਲਾ ਸ੍ਰੀਲੰਕਾ ਅਤੇ ਬੰਗਲਾਦੇਸ਼ ਨਾਲ ਹੋਣਾ ਹੈ| ਇਸ ਲੜੀ ਵਿਚ ਹੇਠ ਲਿਖੇ ਅਨੁਸਾਰ ਮੈਚ ਖੇਡੇ ਜਾਣਗੇ|
6 ਮਾਰਚ : ਸ੍ਰੀਲੰਕਾ ਬਨਾਮ ਭਾਰਤ
8 ਮਾਰਚ : ਭਾਰਤ ਬਨਾਮ ਬੰਗਲਾਦੇਸ਼
10 ਮਾਰਚ : ਸ੍ਰੀਲੰਕਾ ਬਨਾਮ ਬੰਗਲਾਦੇਸ਼
12 ਮਾਰਚ : ਭਾਰਤ ਬਨਾਮ ਸ੍ਰੀਲੰਕਾ
14 ਮਾਰਚ : ਭਾਰਤ ਬਨਾਮ ਬੰਗਲਾਦੇਸ਼
16 ਮਾਰਚ : ਸ੍ਰੀਲੰਕਾ ਬਨਾਮ ਬੰਗਲਾਦੇਸ਼
18 ਮਾਰਚ : ਫਾਈਨਲ ਮੈਚ
ਇੰਡੀਅਨ ਪ੍ਰੀਮੀਅਰ ਲੀਗ -ਅੱਜ ਦਾ ਮੁਕਾਬਲਾ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ
ਇੰਡੀਅਨ ਪ੍ਰੀਮੀਅਰ ਲੀਗ -ਅੱਜ ਦਾ ਮੁਕਾਬਲਾ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਜਾਣੋ, ਪੰਜਾਬ ਨੇ ਟਾਸ ਜਿੱਤ ਕੇ ਲਿਆ ਕਿਹੜਾ...