ਦੂਜੇ ਵਨਡੇ ਵਿੱਚ ਵੀ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਇਆ ਦੱਖਣੀ ਅਫਰੀਕਾ ਨੂੰ 9 ਵਿਕਟ ਨਾਲ ਦਿੱਤੀ ਮਾਤ 6 ਮੈਚਾਂ ਦੀ ਸੀਰੀਜ਼ ਵਿੱਚ ਭਾਰਤ ਨੇ 2-0 ਨਾਲ ਬਣਾਈ ਲੀਡ
ਯੁਜਵਿੰਦਰ ਚਹਿਲ ਬਣੇ ‘ਮੈਨ ਆਫ਼ ਦ ਮੈਚ’
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰੇ ਇਕੱ ਦਿਨਾਂ ਮੈਚ ਵਿਚ ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 118 ਦੌੜਾਂ ਬਣਾ ਕੇ ਆਊਟ ਹੋ ਗਈ। ਜਿਸਤੋ ਬਾਅਦ ਭਾਰਤ ਨੇ ਅਫ਼ਰੀਕਾ ਨੂੰ 9 ਵਿਕਤਾ ਨਾਲ ਹਰ ਦਿੱਤਾ। ਦੱਖਣੀ ਅਫ਼ਰੀਕਾ ਵੱਲੋਂ ਜ਼ੋਡੋ ਅਤੇ ਡੁਮਿਨੀ ਨੇ ਸਭ ਤੋਂ ਵੱਧ 25-25 ਦੌੜਾਂ ਬਣਾਈਆਂ, ਜਦਕਿ ਭਾਰਤ ਵੱਲੋਂ ਸਪਿਨ ਗੇਂਦਬਾਜ਼ ਯੁਜਵਿੰਦਰ ਚਹਿਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆ 22 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ।