ਜੋਧਪੁਰ, 3 ਫਰਵਰੀ : ਭਾਰਤੀ ਹਵਾਈ ਸੈਨਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਲੜਾਕੂ ਜਹਾਜ਼ ਤੇਜਸ ਵਿਚ ਅੱਜ ਅਮਰੀਕਾ ਹਵਾਈ ਸੈਨਾ ਮੁਖੀ ਨੇ ਉਡਾਣ ਭਰੀ| ਜਨਰਲ ਡੇਵਿਡ ਐਲ ਗੋਲਡਫਿਨ ਅੱਜ ਰਾਜਸਥਾਨ ਦੇ ਜੋਧਪੁਰ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨੇ ਤੇਜਸ ਦੀ ਉਡਾਣ ਦਾ ਆਨੰਦ ਮਾਣਿਆ|
ਦੱਸਣਯੋਗ ਹੈ ਕਿ ਲੜਾਕੂ ਜਹਾਜ਼ ਤੇਜਸ ਕਈ ਤਕਨੀਕਾਂ ਨਾਲ ਲੈਸ ਹੈ ਅਤੇ ਅਮਰੀਕਾ ਹਵਾਈ ਸੈਨਾ ਪ੍ਰਮੁੱਖ ਨੇ ਇਹ ਇੱਛਾ ਜ਼ਾਹਿਰ ਕੀਤੀ ਕਿ ਉਹ ਇਸ ਵਿਚ ਉਡਾਣ ਭਰਨਾ ਚਾਹੁੰਦੇ ਹਨ|
ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2024 ਲਈ ਪੰਜਵੀਂ ਸੂਚੀ ਜਾਰੀ
ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2024 ਲਈ ਪੰਜਵੀਂ ਸੂਚੀ ਜਾਰੀ ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਨੂੰ ਇਸ ਸੀਟ ਤੋਂ...