<img class="alignnone size-medium wp-image-13923 alignleft" src="https://wishavwarta.in/wp-content/uploads/2018/01/Om-Prakash-Rawat-300x169.jpg" alt="" width="300" height="169" /> <div>ਦੇਸ਼ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਹੋਣਗੇ ਗੁਜਰਾਤ ਦੇ ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ । ਇਸ ਗੱਲ ਦਾ ਐਲਾਨ ਹੋ ਚੁਕਾ ਹੈ। ਜਾਣਕਾਰੀ ਮੁਤਾਬਿਕ ਓਮ ਪ੍ਰਕਾਸ਼ ਰਾਵਤ 23 ਜਨਵਰੀ ਨੂੰ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਣਗੇ</div>