ਸ਼ਾਹਜਹਾਂ, 20 ਜਨਵਰੀ : ਬਲਾਇੰਡ ਵਿਸ਼ਵ ਕੱਪ ਕ੍ਰਿਕਟ ਦੇ ਫਾਈਨਲ ਮੈਚ ਵਿਚ ਅੱਜ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ| ਸ਼ਾਹਜਹਾਂ ਵਿਖੇ ਹੋਏ ਇਸ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ 2 ਵਿਕਟਾਂ ਨਾਲ ਮਾਤ ਦਿੱਤੀ|
ਪਾਕਿਸਤਾਨ ਨੇ ਭਾਰਤ ਅੱਗੇ 308 ਦੌੜਾਂ ਦੀ ਚੁਣੌਤੀ ਦਿੱਤੀ ਸੀ, ਜਿਸ ਨੂੰ ਭਾਰਤ ਨੇ 8 ਵਿਕਟਾਂ ਦੇ ਨੁਕਸਾਨ ਉਤੇ ਹਾਸਿਲ ਕਰ ਲਿਆ| ਭਾਰਤ ਦੀ ਇਹ ਪੰਜਵੀਂ ਖਿਤਾਬੀ ਜਿੱਤ ਹੈ|
IPL-2024 : ਹੈਦਰਾਬਾਦ ਨੇ ਬਣਾਇਆ ਆਈ.ਪੀ.ਐੱਲ ਦੇ ਇਤਿਹਾਸ ‘ਚ ਸਭ ਤੋਂ ਵੱਡਾ ਸਕੋਰ
IPL-2024 : ਹੈਦਰਾਬਾਦ ਨੇ ਬਣਾਇਆ ਆਈ.ਪੀ.ਐੱਲ ਦੇ ਇਤਿਹਾਸ 'ਚ ਸਭ ਤੋਂ ਵੱਡਾ ਸਕੋਰ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਜਿੱਤਿਆ ਮੁਕਾਬਲਾ...