<div><img class="alignnone size-medium wp-image-9094 alignleft" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div><b>ਕਪੂਰਥਲਾ</b> ਚ ਇਕ ਪੁਲਿਸ ਇੰਸਪੈਕਟਰ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ,ਜਾਣਕਾਰੀ ਮੁਤਾਬਿਕ ਅੱਜ ਸਵੇਰ ਦੇ ਸਮੇਂ ਇਹ ਘਟਨਾ ਹੋਈ ਸੂਚਨਾ ਮਿਲਣ ਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।</div>