ਰੋਹਤਕ ਜ਼ਿਲ੍ਹੇ ਦੇ ਇਕ ਖੇਤ ‘ਚੋਂ ਹਰਿਆਣਵੀ ਪ੍ਰਸਿੱਧ ਗਾਇਕਾ ਮਮਤਾ ਸ਼ਰਮਾ ਦੀ ਲਾਸ਼ ਬਰਾਮਦ ਹੋਈ ਹੈ , ਜੋ ਪਿਛਲੇ 4 ਦਿਨਾਂ ਤੋਂ ਗੁੰਮ ਸੀ । ਇਸ ਸੰਬੰਧ ਵਿੱਚ ਉਸਦੇ ਬੇਟੇ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਾਈ ਸੀ। ਮਮਤਾ ਸ਼ਰਮਾ ਕਲਾਨੌਰ ਦੀ ਰਹਿਣ ਵਾਲੀ ਸੀ। ਉਹ ਗੁਜ਼ਰੀ 14 ਜਨਵਰੀ ਨੂੰ ਕਲਾਨੌਰ ਤੋਂ ਕਿਸੇ ਪਰੋਗਰਾਮ ਲਈ ਗਈ ਸੀ। ਇਸਦੇ ਬਾਅਦ 16 ਜਨਵਰੀ ਨੂੰ ਮਮਤਾ ਦੇ ਬੇਟੇ ਨੇ ਕਲਾਨੌਰ ਥਾਣੇ ਵਿੱਚ ਉਸਦੀ ਗੁਮਸ਼ੁਦਗੀ ਦਾ ਮਾਮਲਾ ਦਰਜ ਕਰਾਇਆ ਸੀ। ਹੁਣ ਪੁਲਿਸ ਹਤਿਆ ਦੀ ਇਸ ਅਨਸੁਲਝੀ ਪਹੇਲੀ ਨੂੰ ਸੁਲਝਾਣ ਦੀ ਕੋਸ਼ਿਸ਼ ਕਰ ਰਹੀ ਹੈ।
ਲੋਕ ਸਭਾ ਚੋਣਾਂ 2024 -13 ਰਾਜਾਂ ਵਿੱਚ 88 ਸੀਟਾਂ ‘ਤੇ ਵੋਟਿੰਗ ਕੱਲ੍ਹ
ਲੋਕ ਸਭਾ ਚੋਣਾਂ 2024 -13 ਰਾਜਾਂ ਵਿੱਚ 88 ਸੀਟਾਂ 'ਤੇ ਵੋਟਿੰਗ ਕੱਲ੍ਹ ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ) 2024 ਦੀਆਂ ਲੋਕ ਸਭਾ ਚੋਣਾਂ...