<div><img class="alignnone size-medium wp-image-9094 alignleft" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div><span style="font-size: large;">ਬਰਨਾਲਾ ਦੇ ਇੱਕ ਯੂਥ ਕਾਂਗਰਸੀ ਆਗੂ ਨੇ ਦਾਦੇ ਦੇ ਦਿਹਾਂਤ ਤੋਂ ਬਾਅਦ ਦਾਦੀ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਕਰ ਲਈ ਜਾਣਕਾਰੀ ਮੁਤਾਬਿਕ ਯੂਥ ਕਾਂਗਰਸੀ ਆਗੂ ਹਰਮੇਸ਼ ਮਿੱਤਲ ਹਨੀ ਨੇ ਆਪਣੀ ਦਾਦੀ ਨੂੰ ਗੋਲੀ ਮਾਰਕੇ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਹਾਦਸੇ ਤੋਂ ਪਹਿਲਾ ਅੱਜ ਸਵੇਰੇ ਉਸ ਦੇ ਦਾਦੇ ਦਾ ਕੈਂਸਰ ਨਾਲ ਦਿਹਾਂਤ ਹੋ ਗਿਆ ਸੀ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।</span></div>