<div></div> <div><img class="alignnone size-medium wp-image-9094 alignleft" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div></div> <div>ਨਵੀਂ ਦਿੱਲੀ, 28 ਦਸੰਬਰ - ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਲੋਕ ਸਭਾ ਵਿਚ ਤਿੰਨ ਤਲਾਕ ਬਿਲ ਪੇਸ਼ ਕਰਨ ਦੌਰਾਨ ਕਿਹਾ ਕਿ ਇਹ ਕਾਨੂੰਨ ਔਰਤਾਂ ਦੇ ਹੱਕਾਂ, ਇਨਸਾਫ ਲਈ ਹੈ, ਨਾ ਕਿ ਕਿਸੇ ਪੂਜਾ , ਰਸਮ ਜਾਂ ਧਰਮ ਲਈ ਹੈ।ਦੂਜੇ ਪਾਸੇ ਇਸ ਬਿਲ 'ਤੇ ਅਸਦੁਦੀਨ ਓਵੈਸੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਇਹ ਬਿਲ ਬੁਨੀਆਦੀ ਹੱਕਾਂ ਦੀ ਉਲੰਘਣਾ ਹੈ ਤੇ ਇਸ 'ਚ ਕਾਨੂੰਨੀ ਤਾਲਮੇਲ ਦੀ ਕਮੀ ਹੈ।</div>