<div></div> <div><img class="alignnone size-medium wp-image-1307 alignleft" src="https://wishavwarta.in/wp-content/uploads/2017/08/news-3-300x108.jpg" alt="" width="300" height="108" /></div> <div></div> <div>ਕਾਬੁਲ, 25 ਦਸੰਬਰ- ਕਾਬੁਲ (ਅਫ਼ਗ਼ਾਨਿਸਤਾਨ) ਸ਼ਹਿਰ ਵਿਖੇ ਆਤਮਘਾਤੀ ਹਮਲੇ 'ਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਰਾਸ਼ਟਰੀ ਡਾਇਰੈਕਟੋਰੇਟ ਸੁਰੱਖਿਆ ਦੇ ਦਫ਼ਤਰ ਕੋਲ ਹੋਇਆ ਹੈ।</div>