ਮੋਹਾਲੀ, 13 ਦਸੰਬਰ (ਵਿਸ਼ਵ ਵਾਰਤਾ) – ਸ੍ਰੀਲੰਕਾ ਖਿਲਾਫ ਮੋਹਾਲੀ ਵਨਡੇ ਮੈਚ ਵਿਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜੀ ਕਰਦਿਆਂ ਸੈਂਕੜਾ ਜੜਿਆ| ਰੋਹਿਤ ਸ਼ਰਮਾ ਦਾ ਵਨਡੇ ਕੈਰੀਅਰ ਦਾ ਇਹ 16ਵਾਂ ਸੈਂਕੜਾ ਹੈ|
ਖਬਰ ਲਿਖੇ ਜਾਣ ਤੱਕ ਰੋਹਿਤ ਸ਼ਰਮਾ 122 ਗੇਂਦਾਂ ਵਿਚ 111 ਦੌੜਾਂ ਬਣਾ ਕੇ ਖੇਡ ਰਹ ਸਨ| ਉਨ੍ਹਾਂ ਨੇ ਆਪਣੀ ਇਸ ਪਾਰੀ ਵਿਚ 10 ਚੌਕੇ ਅਤੇ 1 ਛੱਕਾ ਲਾਇਆ|
IPL-2024 : ਹੈਦਰਾਬਾਦ ਨੇ ਬਣਾਇਆ ਆਈ.ਪੀ.ਐੱਲ ਦੇ ਇਤਿਹਾਸ ‘ਚ ਸਭ ਤੋਂ ਵੱਡਾ ਸਕੋਰ
IPL-2024 : ਹੈਦਰਾਬਾਦ ਨੇ ਬਣਾਇਆ ਆਈ.ਪੀ.ਐੱਲ ਦੇ ਇਤਿਹਾਸ 'ਚ ਸਭ ਤੋਂ ਵੱਡਾ ਸਕੋਰ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਜਿੱਤਿਆ ਮੁਕਾਬਲਾ...