ਪੰਜਾਬ ਸਰਕਾਰ ਵੱਲੋਂ ਬਾਇਓਮਾਸ ਊਰਜਾ ਦੀ ਲਾਗਤ ਘਟਾ ਕੇ 5 ਰੁਪਏ ਪ੍ਰਤੀ ਕਿਲੋਵਾਟ ਘੰਟਾ ਕਰਨ ਸਬੰਧੀ ਭਾਰਤ ਸਰਕਾਰ ਨੂੰ ਵਾਇਆਬਿਲਟੀ ਗੈਪ ਫੰਡਿੰਗ ਪ੍ਰਦਾਨ ਕਰਨ ਦੀ ਬੇਨਤੀ ਪੇਡਾ ਨੇ ਬਾਇਓਮਾਸ ਅਧਾਰਤ ਊਰਜਾ ਪਲਾਂਟਾਂ ‘ਤੇ ਗੱਲਬਾਤ ਸੈਸ਼ਨ ਕਰਵਾਇਆ
ਵਾਤਵਾਰਣ ਪ੍ਰਦੂਸ਼ਣ 'ਤੇ ਰੋਕ ਲਈ ਝੋਨੇ ਦੀ ਪਰਾਲੀ ਦੀ ਵਰਤੋਂ 'ਤੇ ਕੇਂਦਰਤ ਰਿਹਾ ਗੱਲਬਾਤ ਸੈਸ਼ਨ ਚੰਡੀਗੜ•, 13 ਦਸੰਬਰ : ਪੰਜਾਬ ਊਰਜਾ ਵਿਕਾਸ ਏਜੰਸੀ ਨੇ ਇੰਡੀਅਨ ਕੌਂਸਲ ਫਾਰ ਐਗਰੀਕਲਚਰ ਰਿਸਰਚ, ਭੋਪਾਲ ...