जालंधर मे आप को छोड बीजेपी मे गये रिंकू व अंगुराल के खिलाफ आज जनमानस का फूटा गुस्सा
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
पंजाब के इस जिले मे स्टेट स्पेशल ऑपरेशन सेल हाथ लगी बड़ी सफलता
ਪੰਜਾਬ ਨੂੰ ਕਰਜ਼ਾ ਮੁਕਤ, ਅਗਾਂਹਵਧੂ ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਵਚਨਬੱਧ ਹਾਂ- ਮੁੱਖ ਮੰਤਰੀ ਭਗਵੰਤ ਮਾਨ
शिरोमणि गुरुद्वारा प्रबंधक कमेटी ने आज बुलाई अहम बैठक
IPL 2024 ਦਾ ਅੱਜ ਹੋਵੇਗਾ ਆਗਾਜ਼
🙏🌸 ਅੱਜ ਦਾ ਵਿਚਾਰ 🌸🙏
🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹🙏
पंजाब मे एक बार फिर करवट ले रहा है मौसम
दिवंगत सिधू मूसेवाला के पिता बलकौर ने सोशल मीडिया पर वीडियो शेयर करते हुए गांव वासियों से की यह अपील
WishavWarta -Web Portal - Punjabi News Agency

Day: November 15, 2019

ਔਰਤਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਵੱਖਰੇ ਪੁਲੀਸ ਮੁਲਾਜ਼ਮ ਨਿਯੁਕਤ ਹੋਣ: ਮਨੀਸ਼ਾ ਗੁਲਾਟੀ

ਸ਼ਾਦੀ ਟੁੱਟਣ ਤੋਂ ਪ੍ਰੇਸ਼ਾਨ ਮਹਿਲਾ ਪੁਲੀਸ ਕਾਂਸਟੇਬਲ ਵੱਲੋਂ ਜਹਿਰੀਲੀ ਚੀਜ ਨਿਗਲ ਕੇ ਆਤਮ ਹੱਤਿਆ

ਵਿਆਹ ਤੁੜਵਾਉਣ ਵਾਲੇ ਲੜਕੇ ਨੇ ਵੀ ਜ਼ਹਿਰੀਲੀ ਚੀਜ ਨਿਗਲੀ, ਹਾਲਤ ਸਥਿਰ ਮਾਨਸਾ, 15 ਨਵੰਬਰ (ਵਿਸ਼ਵ ਵਾਰਤਾ)- ਆਪਣੇ ਸਾਬਕਾ ਦੋਸਤ ਤੋਂ ਪ੍ਰੇਸ਼ਾਨ ਮਹਿਲਾ ਪੁਲੀਸ ਕਾਂਸਟੇਬਲ ਵੱਲੋਂ ਕੋਈ ਜਹਿਰੀਲੀ ਚੀਜ ਨਿਗਲ ਕੇ ...

ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦੇ ਪ੍ਰਣ ਨਾਲ ਸਮਾਪਤ

ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦੇ ਪ੍ਰਣ ਨਾਲ ਸਮਾਪਤ

ਵਿਧਾਇਕ ਚੀਮਾ ਨੇ ਲੋਕਾਂ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਰਾਹ 'ਤੇ ਤੁਰਨ ਦਾ ਦਿੱਤਾ ਸੱਦਾ ਚੰਡੀਗੜ੍ਹ/ਸੁਲਤਾਨਪੁਰ ਲੋਧੀ (ਕਪੂਰਥਲਾ), 15 ਨਵੰਬਰ- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ...

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਲਈ ਭਾਰਤੀ ਟੀਮ ਦੀ ਚੋਣ 18 ਨੂੰ

ਚੰਡੀਗੜ੍ਹ, 15 ਨਵੰਬਰ : ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ-2019 ਵਿੱਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਦੀ ਚੋਣ 18 ਨਵੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਸਟੇਡੀਅਮ, ਜਲੰਧਰ ਵਿਖੇ ਕੀਤੀ ਜਾਵੇਗੀ। ਇਸ ਸਬੰਧੀ ...

ਪੰਚਾਇਤੀ ਪੇਂਡੂ ਡਿਸਪੈਂਸਰੀਆਂ ’ਚ ਅਚਨਚੇਤੀ ਛਾਪੇ

ਪਰਾਲੀ ਨਾ ਸਾੜਣ ਵਾਲੇ 29343 ਕਿਸਾਨਾਂ ਲਈ 19.09 ਕਰੋੜ ਰੁਪਏ ਦਾ ਮੁਆਵਜ਼ਾ ਜਾਰੀ

੍ਹ        ਮੁਆਵਜ਼ਾ ਰਾਸ਼ੀ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਭੇਜੀ ਚੰਡੀਗੜ੍ਹ, 15 ਨਵੰਬਰ- ਪੰਜਾਬ ਸਰਕਾਰ ਨੇ ਹੁਣ ਤੱਕ ਗੈਰ-ਬਾਸਮਤੀ ਝੋਨੇ ਦੀ ਕਾਸ਼ਤ ਕਰਨ ਵਾਲੇ 29343 ਛੋਟੇ ਤੇ ਸੀਮਾਂਤ ...

ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਤਾਲਮੇਲ ਕਮੇਟੀ ਦਾ ਗਠਨ

ਲੇਖਕ ਗੁਰਬਚਨ ਭੁੱਲਰ ਹੋਣਗੇ ਸਰਪ੍ਰਸਤ, ਉਘੇ ਚਿੰਤਕ ਡਾ. ਸੁਖਦੇਵ ਸਿੰਘ ਕਨਵੀਨਰ ਚੰਡੀਗੜ੍ਹ, 15 ਨਵੰਬਰ (ਵਿਸ਼ਵ ਵਾਰਤਾ) - ਆਪਣੀਆਂ ਸ਼ਾਹਕਾਰ ਲੋਕ-ਪੱਖੀ ਅਤੇ ਅਗਾਂਹਵਧੂ ਰਚਨਾਵਾਂ ਸਦਕਾ ਪੰਜਾਬੀ ਸਾਹਿਤ ਜਗਤ ਵਿਚ ਵਿਸ਼ਵ-ਪੱਧਰੀ ਮੁਕਾਮ ...

ਇੰਦੌਰ ਟੈਸਟ ਵਿਚ ਮਯੰਕ ਅਗਰਵਾਲ ਨੇ ਜੜਿਆ ਦੋਹਰਾ ਸੈਂਕੜਾ

ਇੰਦੌਰ ਟੈਸਟ : ਦੂਸਰੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 493/6

ਇੰਦੌਰ, 15 ਨਵੰਬਰ- ਇੰਦੌਰ ਟੈਸਟ ਵਿਚ ਭਾਰਤ ਨੇ ਦੂਸਰੇ ਹੀ ਦਿਨ ਬੰਗਲਾਦੇਸ਼ ਖਿਲਾਫ ਸਿਕੰਜਾ ਕਸ ਲਿਆ ਹੈ। ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 6 ਵਿਕਟਾਂ ਦੇ ਨੁਕਸਾਨ ਉਤੇ ...

ਇੰਦੌਰ ਟੈਸਟ ਵਿਚ ਮਯੰਕ ਅਗਰਵਾਲ ਨੇ ਜੜਿਆ ਦੋਹਰਾ ਸੈਂਕੜਾ

ਇੰਦੌਰ ਟੈਸਟ ਵਿਚ ਮਯੰਕ ਅਗਰਵਾਲ ਨੇ ਜੜਿਆ ਦੋਹਰਾ ਸੈਂਕੜਾ

ਇੰਦੌਰ, 15 ਨਵੰਬਰ- ਇੰਦੌਰ ਟੈਸਟ ਵਿਚ ਭਾਰਤ ਦੇ ਸਲਾਮੀ ਬੱਲੇਬਾਜ ਮਯੰਕ ਅੱਗਰਵਾਲ ਨੇ ਸ਼ਾਨਦਾਰ ਬੱਲੇਬਾਜੀ ਕਰਦਿਆਂ ਦੋਹਰਾ ਸੈਂਕੜਾ ਜੜਿਆ। ਇਸ ਦੌਰਾਨ ਭਾਰਤ ਨੇ 4 ਵਿਕਟਾਂ ਦੇ ਨੁਕਸਾਨ ਉਤੇ 365 ਦੌੜਾਂ ...

ਪੰਜਾਬ ਡੇਅਰੀ ਵਿਕਾਸ ਬੋਰਡ 28 ਅਗਸਤ ਤੋਂ ਕਰਵਾਏਗਾ ਡੇਅਰੀ ਉਦਮੀ ਸਿਖਲਾਈ ਪ੍ਰੋਗਰਾਮ

ਖੁਰਾਕ ਤੇ ਡਰੱਗ ਪ੍ਰਬੰਧਨ ਵਿਭਾਗ ਵਲੋਂ ਦੁੱਧ ਦੀ ਫੈਟ ਤੋਂ ਬਿਨਾਂ ਹੋਰ ਪਦਾਰਥਾਂ ਦੀ ਮਿਲਾਵਟ ਨਾਲ ਬਣਾਏ ਘਿਓ ਦੀ ਵਿਕਰੀ ‘ਤੇ ਲਗਾਈ ਜਾਵੇਗੀ ਰੋਕ

ਬਨਸਪਤੀ ਜਿਸ ਵਿੱਚ ਘਿਓ ਜਾਂ ਹੋਰ ਪਦਾਰਥਾਂ ਦੀ ਮਿਲਾਵਟ ਹੋਵੇ, 'ਤੇ ਵੀ ਲਗਾਈ ਜਾਵੇਗੀ ਰੋਕ -ਕਾਹਨ ਸਿੰਘ ਪੰਨੂੰ ਚੰਡੀਗੜ੍ਹ, 15 ਨਵੰਬਰ: ਪੰਜਾਬ ਦੇ ਖੁਰਾਕ ਤੇ ਡਰੱਗ ਪ੍ਰਬੰਧਨ ਵਿਭਾਗ ਵਲੋਂ ਇਕ ...

Page 1 of 2 1 2

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ