ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਸੰਗਰੂਰ ਦਾ ਭਖਿਆ ਸਿਆਸੀ ਦੰਗਲ – ਸਿਮਰਨਜੀਤ ਮਾਨ ਦੇ ਬਿਆਨ ਤੇ ਮੀਤ ਹੇਅਰ ਨੇ ਦਿੱਤਾ ਜਵਾਬ
ਜੋ ਲੀਡਰ ਪਾਰਟੀ ਬਦਲ ਕੇ ਆਉਂਦੇ ਹਨ, ਸੰਵਿਧਾਨਹੀਣ ਲੋਕ ਹਨ: ਡਾ. ਅਮਰ ਸਿੰਘ
ਸ਼ਾਰਟ ਸਰਕਟ ਦੇ ਕਾਰਨ ਲੱਗੀ ਅੱਗ, 20 ਏਕੜ ਤੋਂ ਜਿਆਦਾ ਫਸਲ ਸੜ ਕੇ ਸਵਾਹ
ਉੱਘੇ ਸਮਾਜ ਸੇਵਕ ਮੋਨੀਸ਼ ਬਹਿਲ ਬਣੇ ਸਟੇਟ ਚੋਕਬਾਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ
ਮਾਝੇ ‘ਚ ਗਰਜੇ ਮਾਨ! ਸ਼ੈਰੀ ਕਲਸੀ ਲਈ ਗੁਰਦਾਸਪੁਰ ‘ਚ ‘ਆਪ’ ਦੀ ਚੋਣ ਮੁਹਿੰਮ ਕੀਤੀ ਸ਼ੁਰੂ
ਜੋ ਲੀਡਰ ਪਾਰਟੀ ਬਦਲ ਕੇ ਆਉਂਦੇ ਹਨ, ਸੰਵਿਧਾਨਹੀਣ ਲੋਕ ਹਨ: ਡਾ. ਅਮਰ ਸਿੰਘ
ਸਮੁੱਚੀਆ ਪੰਥਕ ਜਥੇਬੰਦੀਆਂ ਨੂੰ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮਦਦ ਕਰਨੀ ਚਾਹੀਦੀ ਹੈ : ਜਥੇਦਾਰ ਗੁਰਿੰਦਰ ਸਿੰਘ ਬਾਜਵਾ
ਚੰਡੀਗੜ੍ਹ ਵਿੱਚ Amazon.in ‘ਤੇ ਘਰ, ਰਸੋਈ ਅਤੇ ਆਊਟਡੋਰ ਕਾਰੋਬਾਰ ਲਈ ਤਿਮਾਹੀ-ਦਰ-ਤਿਮਾਹੀ ਦੋਹਰੇ ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ
ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ: ਸਿਬਿਨ ਸੀ
WishavWarta -Web Portal - Punjabi News Agency

Day: October 11, 2019

ਸਿੱਖਿਆ ਮੰਤਰੀ ਵੱਲੋਂ 45 ਅਧਿਆਪਕਾਂ ਦਾ ਸਨਮਾਨ

ਸਿੱਖਿਆ ਮੰਤਰੀ ਵੱਲੋਂ 45 ਅਧਿਆਪਕਾਂ ਦਾ ਸਨਮਾਨ

ਪਟਿਆਲਾ, 11 ਅਕਤੂਬਰ: ਪੰਜਾਬ ਦੇ ਸਿੱਖਿਆ ਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਪੁਰਾਣੀ ਪੁਲਿਸ ਲਾਈਨ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ 45 ਅਧਿਆਪਕਾਂ ਦਾ ...

ਪਟਿਆਲਾ ‘ਚ ਵੀ ਹਟਿਆ ਕਰਫਿਊ

ਪੁਲਿਸ ਵੱਲੋਂ ਗ੍ਰਿਫ਼ਤਾਰ 7 ਕਿੰਨਰਾਂ ‘ਚੋਂ 4 ਨਕਲੀ ਕਿੰਨਰ ਨਿਕਲੇ

-ਕਿਸੇ ਨੂੰ ਵੀ ਕਾਨੂੰਨ ਹੱਥ 'ਚ ਲੈਣ ਦੀ ਨਹੀਂ ਦਿੱਤੀ ਜਾਵੇਗੀ ਇਜ਼ਾਜਤ-ਐਸ.ਐਸ.ਪੀ. ਸਿੱਧੂ ਪਟਿਆਲਾ, 11 ਅਕਤੂਬਰ: ਪਟਿਆਲਾ ਪੁਲਿਸ ਵੱਲੋਂ ਮਿਤੀ 10 ਅਕਤੂਬਰ ਦੀ ਸ਼ਾਮ ਨੂੰ ਗ੍ਰਿਫ਼ਤਾਰ ਕੀਤੇ ਗਏ 7 ਕਿੰਨਰਾਂ ...

Vigilance nabs revenue patwari in bribery case

ਵਿਜੀਲੈਂਸ ਨੇ ਰਿਸ਼ਵਤ ਲੈਂਦਾ ਸਹਾਇਕ ਪ੍ਰਾਜੈਕਟ ਅਫਸਰ ਰੰਗੇ ਹੱਥੀਂ ਦਬੋਚਿਆ

ਚੰਡੀਗੜ, 11 ਅਕਤੂਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਬੀ.ਡੀ.ਪੀ.ਓ ਦਫਤਰ ਗਿੱਦੜਬਾਹਾ, ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਸਹਾਇਕ ਪ੍ਰਾਜੈਕਟ ਅਫਸਰ (ਏ.ਪੀ.ਓ.) ਹਰਪ੍ਰੀਤ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ...

ਚੰਡੀਗੜ੍ਹ ਦੀ ਦਫ਼ਤਰੀ ਭਾਸ਼ਾ ਪੰਜਾਬੀ ਲਾਗੂ ਕੀਤੀ ਜਾਵੇ : ਬਡਹੇੜੀ

ਪੁਣੇ ਟੈਸਟ ਦਾ ਦੂਸਰਾ ਦਿਨ : ਭਾਰਤ ਦੀਆਂ 601 ਦੌੜਾਂ ਦੀ ਜਵਾਬ ਵਿਚ ਦੱਖਣੀ ਅਫਰੀਕਾ 36/3

ਪੁਣੇ ਟੈਸਟ ਦੇ ਦੂਸਰੇ ਦਿਨ ਅੱਜ ਭਾਰਤ ਨੇ 601 ਦੌੜਾਂ ਉਤੇ ਪਾਰੀ ਦਾ ਐਲਾਨ ਕਰ ਦਿੱਤਾ। ਕੋਹਲੀ ਨੇ ਨਾਬਾਦ 253 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਦਿਨ ਦੀ ਖੇਡ ਖਤਮ ...

ਰਘਬੀਰ ਸਿੰਘ ਸਹਾਰਨਮਾਜਰਾ ਪੁਲਿਸ ਜਿਲਾ ਖੰਨਾ ਦੇ ਪ੍ਰਧਾਨ ਨਿਯੁਕਤ

ਰੋਪੜ ਪੁਲਿਸ ਨੇ ਮੁੱਠਭੇੜ ਤੋਂ ਬਾਅਦ ਦਿੱਲੀ ਅਤੇ ਯੂ.ਪੀ. ਦਾ ਖ਼ਤਰਨਾਕ ਗੈਂਗਸਟਰ ਦਬੋਚਿਆ

ਮਾਹਰ ਨਿਸ਼ਾਨਚੀ ਝੁੰਨਾ ਪੰਡਿਤ ਕਤਲ ਦੇ 10 ਕੇਸਾਂ ਵਿੱਚ ਸੀ ਲੋੜੀਂਦਾ, 1 ਲੱਖ ਰੁਪਏ ਦਾ ਰੱਖਿਆ ਗਿਆ ਸੀ ਇਨਾਮ ਰੋਪੜ, 11 ਅਕਤੂਬਰ : ਰੋਪੜ ਪੁਲੀਸ ਨੇ ਸ਼ੁੱਕਰਵਾਰ ਨੂੰ ਭਾਰੀ ਜੱਦੋ-ਜਹਿਦ ...

ਪੰਚਾਇਤੀ ਪੇਂਡੂ ਡਿਸਪੈਂਸਰੀਆਂ ’ਚ ਅਚਨਚੇਤੀ ਛਾਪੇ

ਪੰਜਾਬ ਦੇ 2 ਡਾਕਟਰ ਕੌਮੀ ਮੈਡੀਕਲ ਸਲਾਹਕਾਰ ਪਰਿਸ਼ਦ ਵਿੱਚ ਸ਼ਾਮਲ

ਚੰਡੀਗੜ੍ਹ, 11 ਅਕਤੂਬਰ:  ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ, ਫਰੀਦਕੋਟ ਦੇ ਉਪ ਕੁਲਪਤੀ ਡਾ: ਰਾਜ ਬਹਾਦਰ ਅਤੇ ਪੰਜਾਬ ਮੈਡੀਕਲ ਕੌਂਸਲ ਤੋਂ ਡਾ: ਗਿਰੀਸ ਸਾਹਨੀ ਨੂੰ ਕੌਮੀ ਮੈਡੀਕਲ ਸਲਾਹਕਾਰ ਪਰਿਸ਼ਦ ਦੇ ...

ਬਲਾਤਕਾਰ ਮਾਮਲੇ ਵਿਚ ਇਕ ਧਿਰ ਦੀ ਮੱਦਦ ਦੇ ਕੈਂਥ ਵਲੋਂ ਲਗਾਏ ਦੋਸ਼ ਬੇਬੁਨਆਦ: ਚੰਨੀ

ਬਾਦਲ ਪਰਿਵਾਰ ਅਕਾਲ ਤਖਤ ਸਾਹਿਬ ਨੂੰ ਵਰਤ ਕੇ ਪੰਜਾਬ ਸਰਕਾਰ ਨੂੰ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਤੋਂ ਰੋਕਣ ਦੀ ਤਾਕ ਵਿੱਚ : ਚੰਨੀ

ਪੰਜਾਬ ਸਰਕਾਰ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਡੈਲੀਗੇਸ਼ਨ ਨੂੰ ਰੋਕਣ ਲਈ ਕੇਂਦਰ ਤੋਂ ਪ੍ਰਵਾਨਗੀ ਦੇਣ ਵਿਚ ਸੁਖਬੀਰ ਅਤੇ ਹਰਸਿਮਰਤ ਅੜਿਕੇ ਲਵਾ ਰਹੇ ਹਨ ਸਿੱਖਾਂ ਵਿਚ ...

ਜਾਣੋ ਨਵੇਂ ਮੰਤਰੀਆਂ ਨੂੰ ਪੰਜਾਬ ਸਿਵਲ ਸਕੱਤਰੇਤ ਵਿਖੇ ਅਲਾਟ ਹੋਏ ਕਮਰਿਆਂ ਦੀ ਸੂਚੀ

ਚੰਡੀਗੜ੍ਹ ਸਕੱਤਰੇਤ ਤੋਂ ਛਾਲ ਮਾਰ ਕੇ ਕਰਮਚਾਰੀ ਵਲੋਂ ਖੁਦਕੁਸ਼ੀ

ਚੰਡੀਗੜ੍ਹ, 11 ਅਕਤੂਬਰ – ਚੰਡੀਗੜ੍ਹ ਵਿਖੇ ਸਥਿਤ ਸਿਵਲ ਸਕੱਤਰੇਤ ਤੋਂ ਛਾਲ ਮਾਰ ਕੇ ਅੱਜ ਇੱਕ ਕਰਮਚਾਰੀ ਨੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ, ਜੋ ਕਿ ਐੱਫ.ਸੀ.ਆਰ ...

Page 1 of 3 1 2 3

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ