ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਸੰਗਰੂਰ ਦਾ ਭਖਿਆ ਸਿਆਸੀ ਦੰਗਲ – ਸਿਮਰਨਜੀਤ ਮਾਨ ਦੇ ਬਿਆਨ ਤੇ ਮੀਤ ਹੇਅਰ ਨੇ ਦਿੱਤਾ ਜਵਾਬ
ਜੋ ਲੀਡਰ ਪਾਰਟੀ ਬਦਲ ਕੇ ਆਉਂਦੇ ਹਨ, ਸੰਵਿਧਾਨਹੀਣ ਲੋਕ ਹਨ: ਡਾ. ਅਮਰ ਸਿੰਘ
ਸ਼ਾਰਟ ਸਰਕਟ ਦੇ ਕਾਰਨ ਲੱਗੀ ਅੱਗ, 20 ਏਕੜ ਤੋਂ ਜਿਆਦਾ ਫਸਲ ਸੜ ਕੇ ਸਵਾਹ
ਉੱਘੇ ਸਮਾਜ ਸੇਵਕ ਮੋਨੀਸ਼ ਬਹਿਲ ਬਣੇ ਸਟੇਟ ਚੋਕਬਾਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ
ਮਾਝੇ ‘ਚ ਗਰਜੇ ਮਾਨ! ਸ਼ੈਰੀ ਕਲਸੀ ਲਈ ਗੁਰਦਾਸਪੁਰ ‘ਚ ‘ਆਪ’ ਦੀ ਚੋਣ ਮੁਹਿੰਮ ਕੀਤੀ ਸ਼ੁਰੂ
ਜੋ ਲੀਡਰ ਪਾਰਟੀ ਬਦਲ ਕੇ ਆਉਂਦੇ ਹਨ, ਸੰਵਿਧਾਨਹੀਣ ਲੋਕ ਹਨ: ਡਾ. ਅਮਰ ਸਿੰਘ
ਸਮੁੱਚੀਆ ਪੰਥਕ ਜਥੇਬੰਦੀਆਂ ਨੂੰ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮਦਦ ਕਰਨੀ ਚਾਹੀਦੀ ਹੈ : ਜਥੇਦਾਰ ਗੁਰਿੰਦਰ ਸਿੰਘ ਬਾਜਵਾ
ਚੰਡੀਗੜ੍ਹ ਵਿੱਚ Amazon.in ‘ਤੇ ਘਰ, ਰਸੋਈ ਅਤੇ ਆਊਟਡੋਰ ਕਾਰੋਬਾਰ ਲਈ ਤਿਮਾਹੀ-ਦਰ-ਤਿਮਾਹੀ ਦੋਹਰੇ ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ
ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ: ਸਿਬਿਨ ਸੀ
WishavWarta -Web Portal - Punjabi News Agency

Day: August 13, 2019

ਜਾਪਾਨ ਦੇ ਸਾਫਟਬੈਂਕ ਗਰੁੱਪ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਰੀਅਲ ਅਸਟੇਟ ਸੈਕਟਰ ‘ਚ ਨਿਵੇਸ਼ ਯੋਜਨਾ ਕੀਤੀ ਸਾਂਝੀ 

ਜਾਪਾਨ ਦੇ ਸਾਫਟਬੈਂਕ ਗਰੁੱਪ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਰੀਅਲ ਅਸਟੇਟ ਸੈਕਟਰ ‘ਚ ਨਿਵੇਸ਼ ਯੋਜਨਾ ਕੀਤੀ ਸਾਂਝੀ 

ਚੰਡੀਗੜ•, 13 ਅਗਸਤ: ਜਾਪਾਨ ਦੇ ਮੋਹਰੀ ਸਾਫ਼ਟਬੈਂਕ ਗਰੁੱਪ ਨੇ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰੀਅਲ ਅਸਟੇਟ ਸੈਕਟਰ ਵਿੱਚ ਨਿਵੇਸ਼ ਕਰਨ ਦੀ ਯੋਜਨਾ ਸਾਂਝੀ ਕੀਤੀ ਜੋ ...

ਥਾਈਲੈਂਡ ‘ਚ ਬੱਸ ਹਾਦਸੇ ਦੌਰਾਨ 18 ਮੌਤਾਂ

ਮਾਨਸਾ ਨੇੜੇ ਦੋ ਸੜਕ ਦੁਰਘਟਨਾਵਾਂ ‘ਚ 3 ਦੀ ਮੌਤ, 4 ਜਖ਼ਮੀ

ਮਾਨਸਾ, 13 ਅਗਸਤ (ਵਿਸ਼ਵ ਵਾਰਤਾ) - ਮਾਨਸਾ ਨੇੜਲੇ ਪਿੰਡਾਂ ਬਣਾਂਵਾਲੀ ਅਤੇ ਅਤਲਾ ਕਲਾਂ ਲਾਗੇ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਸ 'ਚ ਦੋ ਬੱਚਿਆਂ ...

Vigilance nabs revenue patwari in bribery case

ਵਿਜੀਲੈਂਸ ਨੇ ਜੁਲਾਈ ਮਹੀਨੇ 14 ਮੁਲਾਜ਼ਮ ਅਤੇ 1 ਪ੍ਰਾਈਵੇਟ ਵਿਅਕਤੀ ਨੂੰ ਰਿਸ਼ਵਤ ਲੈਂਦੇ ਦਬੋਚਿਆ

ਚੰਡੀਗੜ੍ਹ, 13 ਅਗਸਤ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਜੁਲਾਈ ਮਹੀਨੇ ਦੌਰਾਨ ਕੁੱਲ 12 ਛਾਪੇ ਮਾਰਕੇ 14 ਸਰਕਾਰੀ ਮੁਲਾਜ਼ਮ ਅਤੇ 1 ਪ੍ਰਾਈਵੇਟ ਵਿਅਕਤੀ ਨੂੰ ਵੱਖ-ਵੱਖ ਕੇਸਾਂ ...

ਰਵਿਦਾਸ ਮੰਦਿਰ ਦਾ ਦੁਬਾਰਾ ਨਿਰਮਾਣ ਕਰਵਾਏ ਕੇਂਦਰ ਸਰਕਾਰ : ਕੈਂਥ

ਰਵਿਦਾਸ ਮੰਦਿਰ ਦਾ ਦੁਬਾਰਾ ਨਿਰਮਾਣ ਕਰਵਾਏ ਕੇਂਦਰ ਸਰਕਾਰ : ਕੈਂਥ

ਪਟਿਆਲਾ/ ਚੰਡੀਗੜ੍ਹ, 13,ਅਗਸਤ-ਅੱਜ ਪੰਜਾਬ, ਭਾਰਤ ਬੰਦ ਦੇ ਸੱਦੇ ਉੱਤੇ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਅਤੇ ਬੰਦ ਕਰਨ ਲਈ ਸਾਝੇ ਤੌਰ ਉੱਤੇ ਆਪੋ ਆਪਣੀ  ਸੰਗਠਨਾਂ ਰਾਂਹੀ ...

ਪ੍ਰਮੁੱਖ ਸੜਕਾਂ ਦੀ ਉਸਾਰੀ ਮੁਕੰਮਲ ਕਰਨ ਹਿੱਤ ਪੰਜਾਬ ਸਰਕਾਰ ਦਾਇਰ ਕਰੇਗੀ ਐਨ.ਜੀ.ਟੀ. ਅੱਗੇ ਦਰਖ਼ਾਸਤ: ਰਜ਼ੀਆ ਸੁਲਤਾਨਾ

ਹੁਣ ‘ਈ-ਚਲਾਨ ਮਸ਼ੀਨਾਂ’ ਦੁਆਰਾ ਹੋਵੇਗਾ ਵਾਹਨਾਂ ਦਾ ਚਲਾਨ

ਵਧੇਰੇ ਦੁਰਘਟਨਾਵਾਂ ਵਾਲੀਆਂ 200 ਸੰਵੇਦਨਸ਼ੀਲ ਥਾਵਾਂ ਦਾ ਪੜਾਅਵਾਰ ਢੰਗ ਨਾਲ ਕੀਤਾ ਜਾਵੇਗਾ ਸੁਧਾਰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਰੋਡ ਸੇਫਟੀ ਸਕੱਤਰੇਤ ਕੀਤਾ ਜਾਵੇਗਾ ਸਥਾਪਤ ਟਰਾਂਸਪੋਰਟ ਮੰਤਰੀ ...

ਰਾਮਪੁਰਾ ਫੂਲ ਦੇ ਨਵੇਂ ਵੈਟਰਨਰੀ ਕਾਲਜ ਵਿਚ ਛੇਤੀ ਸ਼ੁਰੂ ਹੋਵੇਗਾ ਅਕਾਦਮਿਕ ਸੈਸ਼ਨ : ਬਲਬੀਰ ਸਿੱਧੂ

ਸਿਹਤ ਮੰਤਰੀ ਨੇ 130 ਨਵ-ਨਿਯੁਕਤ ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ

ਸਿਹਤ ਵਿਭਾਗ ਸਰਕਾਰੀ ਹਸਪਤਾਲਾਂ ਵਿੱਚ ਵਧੀਆ ਅਤੇ ਅਤਿ ਆਧੁਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ: ਸਿੱਧੂ ਐਸ.ਏ.ਐਸ. ਨਗਰ, 13 ਅਗਸਤ- ਸਿਹਤ ਵਿਭਾਗ, ਪੰਜਾਬ ਸਰਕਾਰੀ ਹਸਪਤਾਲਾਂ ਵਿੱਚ ਵਧੀਆ ਅਤੇ ਅਤਿ ਆਧੁਨਿਕ ਸਿਹਤ ...

ਮਾਨਸਾ ਪੁਲਿਸ ਨੇ ਹੁਣ ਸ਼ੱਕੀ ਪਿੰਡਾਂ ਤੋਂ ਆਰੰਭ ਕੀਤੀ ਨਸ਼ਿਆਂ ਖਿਲਾਫ਼ ਵਿਸ਼ੇਸ ਮੁਹਿੰਮ

ਮਾਨਸਾ ਪੁਲਿਸ ਨੇ ਹੁਣ ਸ਼ੱਕੀ ਪਿੰਡਾਂ ਤੋਂ ਆਰੰਭ ਕੀਤੀ ਨਸ਼ਿਆਂ ਖਿਲਾਫ਼ ਵਿਸ਼ੇਸ ਮੁਹਿੰਮ

ਹਰਿਆਣਾ ਦੀ ਸੀਮਾ ਨਾਲ ਲੱਗਦੇ ਇਸ ਜ਼ਿਲ੍ਹੇ ਨੂੰ ਬਿਲਕੁਲ ਨਸ਼ਾ ਮੁਕਤ ਕਰਨ ਦੀ ਸ਼ੁਰੂ ਹੋਈ ਲਹਿਰ ਮਾਨਸਾ, 13 ਅਗਸਤ - ਪੁਲੀਸ ਅਤੇ ਲੋਕਾਂ ਦੇ ਆਪਸੀ ਸਬੰਧਾਂ ਵਿੱਚ ਹੋਰ ਨੇੜਤਾ ਲਿਆਉਣ ...

ਫੂਲਕਾ ਨੇ ਪੰਜਾਬ ਦੀ ਸਿਆਸਤ ਤੋਂ ਲਈ ਛੁੱਟੀ

ਫੂਲਕਾ ਨੇ ਨਿਯਮਾਂ ਅਨੁਸਾਰ ਢੁਕਵੇਂ ਫਾਰਮੈੱਟ ਵਿੱਚ ਨਹੀਂ ਭੇਜਿਆ ਸੀ ਅਸਤੀਫਾ

-  ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਵਿਧਾਇਕ ਫੂਲਕਾ ਦੇ ਅਸਤੀਫਾ ਪ੍ਰਵਾਨ ਹੋਣ 'ਚ ਲੱਗੀ ਦੇਰੀ ਬਾਰੇ ਸਥਿਤੀ ਸਪੱਸ਼ਟ ਕੀਤੀ ਚੰਡੀਗੜ੍ਹ, 13 ਅਗਸਤ- ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਅੱਜ ਦੱਸਿਆ ਕਿ ...

ਪੰਜਾਬ ਦੀਆਂ ਕੁੜੀਆਂ ਕ੍ਰਿਕਟ ਵਿੱਚ ਬਣੀਆਂ ਕੌਮੀ ਸਕੂਲ ਚੈਂਪੀਅਨ

ਪੰਜਾਬ ਵਿਚ ਰੇਲ ਅਤੇ ਸੜਕੀ ਆਵਾਜਾਈ ਹੋਈ ਪ੍ਰਭਾਵਿਤ

ਚੰਡੀਗੜ੍ਹ, 13 ਅਗਸਤ – ਪੰਜਾਬ ਬੰਦ ਦੌਰਾਨ ਰੇਲ ਅਤੇ ਸੜਕੀ ਆਵਾਜਾਈ ਅੱਜ ਪ੍ਰਭਾਵਿਤ ਹੋਈ। ਪ੍ਰਦਰਸ਼ਨਕਾਰੀਆਂ ਵਲੋਂ ਲੁਧਿਆਣਾ ਅਤੇ ਜਲੰਧਰ ਵਿਖੇ ਰੇਲਾਂ ਨੂੰ ਰੋਕਿਆ ਗਿਆ ਅਤੇ ਸੂਬੇ ਵਿਚ ਵੱਖ-ਵੱਖ ਥਾਵਾਂ ਉਤੇ ...

Page 1 of 2 1 2

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ