ਵਿਜੀਲੈਂਸ ਵਲੋਂ ਪੰਚਾਇਤ ਸਕੱਤਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ by Wishavwarta July 30, 2019 0 ਚੰਡੀਗੜ੍ਹ 30 ਜੁਲਾਈ: ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਅੱਜ ਬੀ.ਡੀ.ਪੀ.ਓ ਦਫਤਰ, ਪਟਿਆਲਾ ਵਿਖੇ ਤਾਇਨਾਤ ਪੰਚਾਇਤ ਸਕੱਤਰ ਹਰਪ੍ਰੀਤ ਸਿੰਘ ਨੂੰ 4,000 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ...
ਤਿੰਨ ਤਲਾਕ ਬਿੱਲ ਰਾਜ ਸਭਾ ਵਿਚ ਹੋਇਆ ਪਾਸ by Wishavwarta July 30, 2019 0 ਨਵੀਂ ਦਿੱਲੀ, 30 ਜੁਲਾਈ – ਤਿੰਨ ਤਲਾਕ ਬਿੱਲ ਅੱਜ ਰਾਜ ਸਭਾ ਵਿਚ ਪਾਸ ਹੋ ਗਿਆ। ਇਸ ਬਿੱਲ ਦੇ ਪੱਖ ਵਿਚ 99 ਅਤੇ ਵਿਰੋਧ ਵਿਚ 84 ਵੋਟਾਂ ਪਈਆਂ।
ਨਵਜੋਤ ਸਿੱਧੂ ਦੀ ਸਰਕਾਰੀ ਕੋਠੀ ਰਾਣਾ ਸੋਢੀ ਨੂੰ ਅਤੇ ਦਫਤਰ ਭਾਰਤ ਭੂਸ਼ਣ ਆਸ਼ੂ ਨੂੰ ਮਿਲਿਆ by Wishavwarta July 30, 2019 0 ਚੰਡੀਗੜ੍ਹ, 30 ਜੁਲਾਈ – ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਜਿਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ, ਉਹਨਾਂ ਦੀ ਸਰਕਾਰੀ ਕੋਠੀ ਹੁਣ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ...
ਮੰਤਰੀ ਮੰਡਲ ਵੱਲੋਂ ਜਨਤਕ ਖ਼ਰੀਦ ਪਾਰਦਰਸ਼ਿਤਾ ਐਕਟ- 2019 ਦੇ ਖਰੜਾ ਬਿੱਲ ਨੂੰ ਪ੍ਰਵਾਨਗੀ by Wishavwarta July 30, 2019 0 ਪੰਜਾਬ ਐਕਸਾਈਜ਼ ਐਕਟ ਸੋਧ ਆਰਡੀਨੈਂਸ, ਸਿਵਲ ਸੇਵਾਵਾਂ ਨਿਯਮ ਸੋਧ ਅਤੇ ਵੈਟਰਨਰੀ ਹਸਪਤਾਲਾਂ ਦੇ ਸਰਵਿਸ ਪ੍ਰੋਵਾਈਡਰਾਂ ਦੇ ਸੇਵਾਕਾਲ 'ਚ ਵਾਧੇ ਨੂੰ ਮਨਜ਼ੂਰੀ ਚੰਡੀਗੜ•, 30 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਮੰਤਰੀ ਮੰਡਲ ਵੱਲੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਬਿੱਲ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰਨ ਦੀ ਮਨਜ਼ੂਰੀ by Wishavwarta July 30, 2019 0 • Îਮੰਤਰੀ ਮੰਡਲ ਦੁਆਰਾ ਮਨਾਉਣ 'ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂਨੀਵਰਸਿਟੀ ਦਾ ਨਾਮ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਂ 'ਤੇ ਰੱਖਣ ਦੀ ਆਗਿਆ ਚੰਡੀਗੜ•, 30 ਜੁਲਾਈ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ...
ਕੈਪਟਨ ਵੱਲੋਂ ਹੁਸ਼ਿਆਰਪੁਰ ਕੈਂਸਰ ਸੈਂਟਰ ਲਈ ਨੀਂਹ-ਪੱਥਰ ਰੱਖਣ ਵਾਸਤੇ 15 ਅਗਸਤ ਦੀ ਸਮਾਂ ਸੀਮਾ ਨਿਰਧਾਰਤ by Wishavwarta July 30, 2019 0 • ਵੱਖ-ਵੱਖ ਕੈਂਸਰ ਹਸਪਤਾਲ/ਸੈਂਟਰਾਂ ਦੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਚੰਡੀਗੜ•, 30 ਜੁਲਾਈ: ਕੈਂਸਰ ਵਿਰੁੱਧ ਲੜਾਈ ਵਾਸਤੇ ਹੋਰ ਮਜ਼ਬਤੀ ਪ੍ਰਦਾਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਖੇਤੀ ਨੀਤੀ ਦੇ ਖਰੜੇ ‘ਤੇ ਗੈਰ-ਰਸਮੀ ਵਿਚਾਰ-ਚਰਚਾ by Wishavwarta July 30, 2019 0 • ਖਰੜੇ ਦੇ ਅਧਿਐਨ ਲਈ ਕੈਬਨਿਟ ਸਬ-ਕਮੇਟੀ ਦਾ ਗਠਨ ਕਰਨ ਬਾਰੇ ਮੁੱਖ ਮੰਤਰੀ ਵੱਲੋਂ ਦਿੱਤੇ ਸੁਝਾਅ 'ਤੇ ਸਹਿਮਤੀ ਬਣੀ ਚੰਡੀਗੜ•, 30 ਜੁਲਾਈ- Êਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ...
ਮੰਤਰੀ ਮੰਡਲ ਵੱਲੋਂ ਪੋਸ਼ਣ ਅਭਿਆਨ ਪ੍ਰਾਜੈਕਟ ਲਈ 184 ਅਸਾਮੀਆਂ ਭਰਨ ਨੂੰ ਸਹਿਮਤੀ by Wishavwarta July 30, 2019 0 ਚੰਡੀਗੜ, 30 ਜੁਲਾਈ: ਪੰਜਾਬ ਮੰਤਰੀ ਮੰਡਲ ਨੇ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਦਾ ਪੌਸ਼ਟਿਕ ਪੱਧਰ ਸੁਧਾਰਣ ਵਾਸਤੇ ਭਾਰਤ ਸਰਕਾਰ ਦੇ ਪੋਸ਼ਣ ...
ਸਪੀਕਰ ਸਾਹਬ ! ਭਖਦੇ ਮੁੱਦਿਆਂ ਉੱਤੇ ਚਰਚਾ ਕਰਨ ਲਈ ਇਜਲਾਸ ਨੂੰ ਵੱਡਾ ਕਰੋ : ਮਜੀਠੀਆ by Wishavwarta July 30, 2019 0 ਚੰਡੀਗੜ੍ਹ/30 ਜੁਲਾਈ:ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਅੱਜ ਕਿਹਾ ਹੈ ਕਿ ਪੰਜਾਬ ਸਰਕਾਰ ਨੇ 2 ਅਗਸਤ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਇਜਲਾਸ ਨੂੰ ਸਿਰਫ ਇੱਕ ਦਿਖਾਵਾ ਬਣਾ ...
ਮੰਤਰੀ ਮੰਡਲ ਵੱਲੋਂ ਪੰਜਾਬ ਲੈਂਡ ਲੀਜਿੰਗ ਐਂਡ ਟੇਂਨਸੀ ਬਿੱਲ 2019 ਦਾ ਜਾਇਜ਼ਾ ਲੈਣ ਲਈ ਸਬ ਕਮੇਟੀ ਗਠਿਤ ਕਰਨ ਦਾ ਫੈਸਲਾ by Wishavwarta July 30, 2019 0 ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨਪ੍ਰੀਤ ਸਬ ਕਮੇਟੀ ਦੇ ਚੇਅਰਮੈਨ ਤੇ ਦੋ ਮੰਤਰੀ ਮੈਂਬਰ ਨਿਯੁਕਤ ਚੰਡੀਗੜ੍ਹ, 30 ਜੁਲਾਈ- ਮੰਤਰੀ ਮੰਡਲ ਨੇ ਪ੍ਰਸਤਾਵਿਤ ਪੰਜਾਬ ਲੈਂਡ ਲੀਜਿੰਗ ਐਂਡ ਟੇਂਨਸੀ ਬਿੱਲ 2019 ਦੇ ਸਾਰੇ ਪੱਖਾਂ ...