‘ਆਪ’ ਨੇ ਪ੍ਰੋਫੈਸਰ ਤੇਜਪਾਲ ਸਿੰਘ ਨੂੰ ਲੁਧਿਆਣਾ ਤੋਂ ਬਣਾਇਆ ਉਮੀਦਵਾਰ by Wishavwarta April 14, 2019 0 'ਆਪ' ਨੇ ਪ੍ਰੋਫੈਸਰ ਤੇਜਪਾਲ ਸਿੰਘ ਨੂੰ ਲੁਧਿਆਣਾ ਤੋਂ ਬਣਾਇਆ ਉਮੀਦਵਾਰ ਚੰਡੀਗੜ੍ਹ, 14 ਅਪ੍ਰੈਲ 2019 ਆਮ ਆਦਮੀ ਪਾਰਟੀ (ਆਪ) ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਯੂਥ ਵਿੰਗ ਦੇ ਆਗੂ ਪ੍ਰੋਫੈਸਰ ...
ਵਿਸਾਖੀ ਦੇ ਸ਼ੁਭ ਦਿਹਾੜੇ ਤੇ ਪ੍ਰਨੀਤ ਕੌਰ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਹੋਏ ਨਤਮਸਤਕ by Wishavwarta April 14, 2019 0 ਪ੍ਰਨੀਤ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਤ ਕਰਦੇ ਹੋਏ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਸਹਿਬਾਨ ਪਟਿਆਲਾ 14 ਅਪ੍ਰੈਲ:- ਲੋਕ ਸਭਾ ਹਲਕਾ ਪਟਿਆਲਾ ਤੋਂ ਕਾਗਰਸ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਵਿਸਾਖੀ ਦੇ ...
YOUR TWITTER TIRADE DOESN’T HELP JUSTIFY YOUR GREAT GRANDFATHER’S INFAMOUS DINNER FOR GEN. DYER: CAPT AMARINDER TO HARSIMRAT by Wishavwarta April 14, 2019 0 · CHARGES BADALS WITH POLITICISING JALLIANWALA BAGH CENTENARY AT BEHEST OF BJP LEADERSHIP Chandigarh, April 14 Taking a dig at her obvious ignorance, Punjab Chief Minister Captain Amarinder Singh on Sunday ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧ ‘ਚ ਪੀ.ਐਸ.ਆਈ.ਈ.ਸੀ. ਵੱਲੋਂ ਲੋਕਾਂ ਨੂੰ ਯਾਦਗਾਰੀ ਸਿੱਕੇ ਉੱਪਲਬਧ ਕਰਵਾਏ ਜਾਣਗੇ by Wishavwarta April 14, 2019 0 ਚੰਡੀਗੜ੍ਹ, 14 ਅਪਰੈਲ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ਉੱਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਲਿਮਟਿਡ ਨੂੰ ਯਾਦਗਾਰੀ ਸਿੱਕੇ ਉਪਲੱਬਧ ਕਰਵਾਉਣ ਦਾ ਕੰਮ ...
ਦੇਸ਼ ਵਿਚੋਂ ਗਰੀਬੀ ਦੁਰ ਕਰਨ ਦਾ ਕਾਂਗਰਸ ਨੇ ਲਿਆ ਸੰਕਲਪ-ਪ੍ਰਨੀਤ ਕੌਰ by Wishavwarta April 14, 2019 0 ਸੀਨੀਅਰ ਕਾਂਗਰਸੀ ਆਗੂ ਪ੍ਰਨੀਤ ਕੋਰ ਬੰਡੂਗਰ ਵਿਖੇ ਬੂਥ ਵਰਕਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। ਪਟਿਆਲਾ-14 ਅਪ੍ਰੈਲ- ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਕਾਗਰਸ ...
ਸਾਬਕਾ ਵਿਧਾਇਕ ਚੌਧਰੀ ਨੰਦ ਲਾਲ ਦਾ ਦਿਹਾਂਤ by Wishavwarta April 14, 2019 0 ਬਲਾਚੌਰ ਵਿਧਾਨ ਸਭਾ ਹਲਕੇ ਤੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ,ਅਤੇ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਜੀ ਦੀ ਹੋਈ ਮੌਤ। ਚੌਧਰੀ ਨੰਦ ਲਾਲ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਬਿਮਾਰ ਚਲਦੇ ...
ਕੈਨੇਡਾ ਵੱਲੋਂ ਖਾਲਿਸਤਾਨੀ ਹਵਾਲਿਆਂ ਨੂੰ ਹਟਾਉਣਾ ਭਾਰਤ ਅਤੇ ਸੰਸਾਰ ਦੀ ਸੁਰੱਖਿਆ ਨੂੰ ਖਤਰਾ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਕੈਨੇਡਾ ਲਈ ਵੀ ਖਤਰਨਾਕ ਦੱਸਿਆ by Wishavwarta April 14, 2019 0 ਕੈਨੇਡਾ ਵੱਲੋਂ ਖਾਲਿਸਤਾਨੀ ਹਵਾਲਿਆਂ ਨੂੰ ਹਟਾਉਣਾ ਭਾਰਤ ਅਤੇ ਸੰਸਾਰ ਦੀ ਸੁਰੱਖਿਆ ਨੂੰ ਖਤਰਾ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਕੈਨੇਡਾ ਲਈ ਵੀ ਖਤਰਨਾਕ ਦੱਸਿਆ ਚੰਡੀਗੜ, 14 ਅਪ੍ਰੈਲ: ਅੱਤਵਾਦੀ ਚੁਣੌਤੀਆਂ ਬਾਰੇ ਰਿਪੋਰਟ ...
ਮੁੱਖ ਮੰਤਰੀ ਵੱਲੋਂ ਬਲਾਚੌਰ ਤੋਂ ਚਾਰ ਵਾਰ ਵਿਧਾਇਕ ਰਹੇ ਚੌਧਰੀ ਨੰਦ ਲਾਲ ਦੀ ਮੌਤ ‘ਤੇ ਦੁੱਖ ਪ੍ਰਗਟ by Wishavwarta April 14, 2019 0 ਮੁੱਖ ਮੰਤਰੀ ਵੱਲੋਂ ਬਲਾਚੌਰ ਤੋਂ ਚਾਰ ਵਾਰ ਵਿਧਾਇਕ ਰਹੇ ਚੌਧਰੀ ਨੰਦ ਲਾਲ ਦੀ ਮੌਤ 'ਤੇ ਦੁੱਖ ਪ੍ਰਗਟ ਚੰਡੀਗੜ੍ਹ, 14 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ...
ਗੱਤਕੇ ਨੂੰ ਦਿਵਾਈ ਜਾਵੇਗੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ : ਬਲਜੀਤ ਸਿੰਘ ਸੈਣੀ by Wishavwarta April 14, 2019 0 ਸ੍ਰੀ ਆਨੰਦਪੁਰ ਸਾਹਿਬ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ ਆਰੰਭੀ ਵਿਰਸਾ ਸੰਭਾਲ ਗੱਤਕਾ ਲੜੀ ਤਹਿਤ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇਜ਼ਿਲ•ਾ ...
ਬਾਬਾ ਸਾਹਿਬ ਅੰਬੇਦਕਰ ਨੇ ਸਵਿਧਾਨ ਦੀ ਰਚਨਾ ਕਰਕੇ ਸਮੁੱਚੇ ਭਾਰਤੀਆਂ ਅਤੇ ਨਾਰੀ ਜਾਤੀ ਨੂੰ ਸਮਾਨਤਾ ਦਾ ਹੱਕ ਦਵਾਇਆ-ਪ੍ਰਨੀਤ ਕੌਰ by Wishavwarta April 14, 2019 0 ਪ੍ਰਨੀਤ ਕੌਰ, ਕੇ ਕੇ ਸਰਮਾ, ਮੇਅਰ ਬਿਟੂ, ਵਿੰਤੀ ਸੰਗਰ, ਸੋਨੂ ਸੰਗਰ, ਰਜੇਸ ਘਾਰੂ ਅਤੇ ਹੋਰ ਆਗੂ ਬਾਬਾ ਸਾਹਿਬ ਨੂੰ ਸਰਧਾ ਦੇ ...