पंजाब के सीएम भगवंत मान हुए 50 वर्ष के
पंजाब के सीएम भगवंत मान हुए 50 वर्ष के
 देश के करीब 500 नामी वकीलों ने देश के मुख्य न्यायाधीश डीवाई चंद्रचूड़ के नाम लिखी चिट्ठी 
पंजाब, हरियाणा समेत मैदानी इलाको मे फिर बदल रहा है मौसम
उत्‍तराखंड में डेरा प्रमुख तरसेम सिंह की गोली मारकर हत्‍या
ਸੁਸ਼ੀਲ ਕੁਮਾਰ ਰਿੰਕੂ ਦੇ ਪਾਰਟੀ ਛੱਡਣ ਤੋਂ ਬਾਅਦ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ‘ਆਪ’ ਤੇ ਤੰਜ
पंजाब के सीएम भगवंत मान हुए 50 वर्ष के
पंजाब सीएम भगवंत मान की शादी की आज पहली सालगिरह
WishavWarta -Web Portal - Punjabi News Agency

Month: February 2019

ਦੋ ਨਰਸਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਛਾਲ ਮਾਰੀ

ਦੋ ਨਰਸਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਛਾਲ ਮਾਰੀ

ਪਟਿਆਲਾ, 28 ਫਰਵਰੀ (ਵਿਸਵ ਵਾਰਤਾ): ਪਟਿਆਲਾ ਸੀ ਐੱਮ ਸਿਟੀ ਦੇ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਇਮਾਰਤ ਦੀ ਛੱਤ 'ਤੇ ਕਈ ਦਿਨ ਤੋਂ ਬੈਠੀਆਂ ਦੋ ਨਰਸਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ...

ਪੰਜਾਬ ਸਰਕਾਰ ਨੇ ਸਿਵਲ ਸਰਜਨਾਂ ਨੂੰ ‘ਫਲੂ ਕਾਰਨਰ’ ਸਥਾਪਿਤ ਕਰਨ ਦੇ ਦਿੱਤੇ ਆਦੇਸ਼ 

ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਕਲੋਨੀਆਂ ਨੂੰ ਨਿਯਮਤ ਕਰਨ ਦੀ ਮਿਤੀ ਵਿੱਚ ਵਾਧਾ

•   ਗੈਰ ਕਾਨੂੰਨੀ ਕਲੋਨੀਆਂ, ਪਲਾਟਾਂ ਅਤੇ ਬਿਲਡਿੰਗਾਂ ਦੀ ਰੈਗੂਲੇਰਾਈਜੇਸ਼ਨ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 30 ਜੂਨ, 2019 ਤੱਕ ਵਧਾਈ ਚੰਡੀਗੜ, 28 ਫਰਵਰੀ : ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਕਲੋਨੀਆਂ, ਪਲਾਟਾਂ ...

ਮੁੱਖ ਮੰਤਰੀ ਨੇ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਦਰਮਿਆਨ ਪ੍ਰਕਾਸ਼ ਪੁਰਬ ਐਕਸਪ੍ਰੈਸ ਚਲਾਉਣ ਦੀ ਮੰਗ ਰੇਲਵੇ ਮੰਤਰੀ ਕੋਲ ਉਠਾਈ

ਮੁੱਖ ਮੰਤਰੀ ਵੱਲੋਂ ਸ਼ਹਿਰੀ ਨੌਜਵਾਨਾਂ ਲਈ ਨਵਾਂ ਰੁਜ਼ਗਾਰ ਉਤਪਤੀ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ

• ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਇਕ ਦਿਨ ਵਿੱਚ 1000 ਨੌਕਰੀਆਂ ਦਾ ਟੀਚਾ ਜਲੰਧਰ, 28 ਫਰਵਰੀ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਨ•ਾਂ ਦੀ ਸਰਕਾਰ ਵੱਲੋਂ ਸ਼ਹਿਰੀ ...

ਸੁਖਬੀਰ ਬਾਦਲ ਵੱਲੋਂ ਗੋਬਿੰਦ ਸਿੰਘ ਕਾਂਝਲਾ ਦੇ ਅਕਾਲ ਚਲਾਣੇ ਉੱਤੇ ਦੁੱਖ ਦਾ ਪ੍ਰਗਟਾਵਾ

ਕੋਟਕਪੂਰਾ, ਬਹਿਬਲ ਕਲਾਂ ਘਟਨਾਵਾਂ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਜਾਂ ਸੁਤੰਤਰ ਜਾਂਚ ਏਜੰਸੀ ਤੋਂ ਕਰਵਾਈ ਜਾਵੇ : ਸੁਖਬੀਰ ਬਾਦਲ

ਚੰਡੀਗੜ•/28 ਫਰਵਰੀ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਕੋਟਕਪੂਰਾ ਅਤੇ ਬਹਿਬਲ ਕਲਾਂ ਘਟਨਾਵਾਂ ਦੀ ਜਾਂਚ ਲਈ ਬਣਾਈ 'ਸਿੱਟ' ਨੂੰ ਸਿਆਸੀ ਕਿੜਾਂ ਕੱਢਣ ...

ਪੰਜਾਬ ਸਰਕਾਰ ਨਵੀਆਂ ਚੁਣੀਆਂ ਪੰਚਾਇਤਾਂ ਰਾਹੀਂ ਪਿਛਲੀਆਂ ਪੰਚਾਇਤਾਂ ਵੱਲੋਂ ਖਰਚੀਆਂ ਗ੍ਰਾਂਟਾਂ ਦਾ ਆਡਿਟ ਕਰਵਾਏਗੀ : ਮੋਫਰ

ਪੰਜਾਬ ਸਰਕਾਰ ਨਵੀਆਂ ਚੁਣੀਆਂ ਪੰਚਾਇਤਾਂ ਰਾਹੀਂ ਪਿਛਲੀਆਂ ਪੰਚਾਇਤਾਂ ਵੱਲੋਂ ਖਰਚੀਆਂ ਗ੍ਰਾਂਟਾਂ ਦਾ ਆਡਿਟ ਕਰਵਾਏਗੀ : ਮੋਫਰ

ਹਰਸਿਮਰਤ ਕੌਰ ਬਾਦਲ ਹੁਣ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਤੋਂ ਭੱਜਣ ਲੱਗੇ ਮਾਨਸਾ, 28 ਫਰਵਰੀ- ਲੋਕ ਸਭਾ ਹਲਕਾ ਬਠਿµਡਾ ਤੋਂ ਕਾਂਗਰਸ ਦੀ ਟਿਕਟ ਲਈ ਆਪਣਾ ਦਾਅਵਾ ਪੇਸ਼ ਕਰਦਿਆਂ ...

ਮਹਿਲਾ ਕਵੀਆਂ ਦਾ ਕੌਮਾਂਤਰੀ ਮੁਸ਼ਾਹਿਰਾ 2 ਮਾਰਚ ਨੂੰ ਲੁਧਿਆਣਾ ‘ਚ

ਮਹਿਲਾ ਕਵੀਆਂ ਦਾ ਕੌਮਾਂਤਰੀ ਮੁਸ਼ਾਹਿਰਾ 2 ਮਾਰਚ ਨੂੰ ਲੁਧਿਆਣਾ ‘ਚ

ਲੁਧਿਆਣਾ, 28 ਫਰਵਰੀ – 47ਵਾਂ ਸਾਲਾਨਾ ਕੌਮਾਂਤਰੀ ਮੁਸ਼ਾਹਿਰੇ ਦਾ ਆਯੋਜਨ 2 ਮਾਰਚ ਨੂੰ ਲੁਧਿਆਣਾ ਵਿਖੇ ਕਰਾਇਆ ਜਾ ਰਿਹਾ ਹੈ, ਜਿਸ ਵਿਚ ਦੁਨੀਆ ਦੀਆਂ ਪ੍ਰਸਿੱਧ ਮਹਿਲਾ ਕਵੀਆਂ ਹਿੱਸਾ ਲੈ ਰਹੀਆਂ ਹਨ। ...

Vigilance nabs revenue patwari in bribery case

ਵਿਜੀਲੈਂਸ ਵੱਲੋਂ ਵਿਕਰੀ ਕਰ ਵਿਭਾਗ ਦਾ ਕਰਮਚਾਰੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਵਿਕਰੀ ਕਰ ਇੰਸਪੈਕਟਰ ਖਿਲਾਫ਼ ਵੀ ਮੁਕੱਦਮਾ ਦਰਜ ਚੰਡੀਗੜ੍ਹ, 28 ਫਰਵਰੀ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਕਰੀ ਕਰ ਵਿਭਾਗ ਲੁਧਿਆਣਾ ਵਿਖੇ ਠੇਕੇ 'ਤੇ ਤਾਇਨਾਤ ਕਰਮਚਾਰੀ ਪ੍ਰਸ਼ਾਤ ਕੁਮਾਰ ਨੂੰ 25,000 ਰੁਪਏ ਦੀ ਰਿਸ਼ਵਤ ...

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਲੇ 3 ਸਾਲਾਂ ‘ਚ 50 ਕਾਲਜ ਸਥਾਪਿਤ ਕਰਨ ਦਾ ਐਲਾਨ

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਲੇ 3 ਸਾਲਾਂ ‘ਚ 50 ਕਾਲਜ ਸਥਾਪਿਤ ਕਰਨ ਦਾ ਐਲਾਨ

ਮੁੱਖ ਮੰਤਰੀ ਨੇ ਬੂਟਾ ਮੰਡੀ 'ਚ ਰੱਖਿਆ ਲੜਕੀਆਂ ਦੇ ਡਿਗਰੀ ਕਾਲਜ ਦਾ ਨੀਂਹ ਪੱਥਰ ਜਲੰਧਰ, 28 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਥਾਨਿਕ ਬੂਟਾ ਮੰਡੀ ਵਿਖੇ ...

Page 1 of 64 1 2 64

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ