ਪਟਿਆਲਾ ‘ਚ ਲੱਗਿਆ ਤੀਜਾ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲਾ, 18672 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਤੇ ਪ੍ਰਮਾਣ ਪੱਤਰ
-ਬ੍ਰਹਮ ਮਹਿੰਦਰਾ, ਧਰਮਸੋਤ, ਬਾਜਵਾ, ਚੰਨੀ ਤੇ ਰਜੀਆ ਸੁਲਤਾਨਾ ਨੇ ਮੁੱਖ ਮੰਤਰੀ ਦੀ ਤਰਫ਼ੋਂ ਦਿੱਤੀਆਂ ਨੌਜਵਾਨਾਂ ਨੂੰ ਦਿੱਤੀਆਂ ਮੁਬਾਰਕਾਂ -ਕੈਪਟਨ ਅਮਰਿੰਦਰ ਸਿੰਘ ਨੇ ਫੜੀ ਲੀਹੋਂ ਲੱਥੀ ਨੌਜਵਾਨੀ ਦੀ ਬਾਂਹ-ਬ੍ਰਹਮ ਮਹਿੰਦਰਾ ਚੰਡੀਗੜ੍ਹ/ਪਟਿਆਲਾ, ...