ਅਦਾਕਾਰਾ ਨੀਰੂ ਬਾਜਵਾ ਦੀ ਅਦਾਲਤ ‘ਚ ਹੋਈ ਪੇਸ਼ੀ
ਅਦਾਕਾਰਾ ਨੀਰੂ ਬਾਜਵਾ ਦੀ ਅਦਾਲਤ ‘ਚ ਹੋਈ ਪੇਸ਼ੀ
एक बार फिर लोकसभा चुनाव में पंजाब में शिरोमणि अकाली दल व भाजपा मे हो सकता है गठजोड
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹਾ ਖ਼ਜ਼ਾਨਾ ਅਤੇ ਸਬ-ਖ਼ਜ਼ਾਨਾ ਦਫ਼ਤਰਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਦੇ ਆਦੇਸ਼
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹਾ ਖ਼ਜ਼ਾਨਾ ਅਤੇ ਸਬ-ਖ਼ਜ਼ਾਨਾ ਦਫ਼ਤਰਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਦੇ ਆਦੇਸ਼
WishavWarta -Web Portal - Punjabi News Agency

Month: October 2018

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮਾਨਸਾ ਕਚਹਿਰੀ ਵਿਚ ਪੇਸ਼ੀ ਭੁਗਤੀ

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮਾਨਸਾ ਕਚਹਿਰੀ ਵਿਚ ਪੇਸ਼ੀ ਭੁਗਤੀ

ਮਾਨਸਾ, 31 ਅਕਤੂਬਰ (ਵਿਸ਼ਵ ਵਾਰਤਾ)- ਸਰਬੱਤ ਖਾਲਸਾ ਵ¤ਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਅ¤ਜ 2014 ਵਿ¤ਚ ਮਾਨਸਾ ਦੇ ਥਾਣਾ ਸਦਰ ਵਿ¤ਚ ਦਰਜ ...

ਕੋਰਟ ਕੰਪਲੈਕਸ ਵਿਚ ਵਕੀਲਾਂ ਨੇ ਲਾਇਆ ਧਰਨਾ, ਹੁਣ ਪੁਲੀਸ ਨੂੰ ਕਸੂਰਵਾਰ ਫੜੇ ਬਿਨਾਂ ਨਹੀਂ ਸਰਨਾ

ਕੋਰਟ ਕੰਪਲੈਕਸ ਵਿਚ ਵਕੀਲਾਂ ਨੇ ਲਾਇਆ ਧਰਨਾ, ਹੁਣ ਪੁਲੀਸ ਨੂੰ ਕਸੂਰਵਾਰ ਫੜੇ ਬਿਨਾਂ ਨਹੀਂ ਸਰਨਾ

ਜ਼ਿਲ੍ਹਾ ਪੁਲੀਸ ਮੁਖੀ ਦੀ ਬਦਲੀ ਦਾ ਕੀਤਾ ਮਤਾ ਪਾਸ, ਭਲਕੇ ਜ਼ਿਲ੍ਹੇ ਵਿਚ ਅਦਾਲਤੀ ਕੰਮਕਾਜ ਠੱਪ ਰੱਖਣ ਦਾ ਐਲਾਨ ਮਾਨਸਾ, 31 ਅਕਤੂਬਰ (ਵਿਸ਼ਵ ਵਾਰਤਾ)- ਸਥਾਨਕ ਅਦਾਲਤ ਵਿਚ ਪਰੈਕਟਿਸ ਕਰਦੇ ਵਕੀਲ ਜੋੜੇ ...

ਸਰਕਾਰ ਨੇ ਮਾਨਸਾ ਜ਼ਿਲ੍ਹੇ ਦੇ ਅੱਠ ਹੋਰ ਸੰਘਰਸ਼ੀ ਅਧਿਆਪਕਾਂ ਦਾ ਤਬਾਦਲਾ ਮਾਲਵਾ ਖੇਤਰ ਤੋਂ ਬਾਹਰ ਦਾ ਕਰਿਆ

ਸਰਕਾਰ ਨੇ ਮਾਨਸਾ ਜ਼ਿਲ੍ਹੇ ਦੇ ਅੱਠ ਹੋਰ ਸੰਘਰਸ਼ੀ ਅਧਿਆਪਕਾਂ ਦਾ ਤਬਾਦਲਾ ਮਾਲਵਾ ਖੇਤਰ ਤੋਂ ਬਾਹਰ ਦਾ ਕਰਿਆ

- ਅਧਿਆਪਕਾਂ ਧਿਰਾਂ ਵਿਚ ਗੁੱਸਾ ਭਰਿਆ, ਭਲਕੇ ਤੋਂ ਸਿੱਖਿਆ ਸਕੱਤਰ ਦੀਆਂ ਅਰਥੀਆਂ ਸਾੜਨ ਦਾ ਐਲਾਨ ਮਾਨਸਾ, 31 ਅਕਤੂਬਰ (ਵਿਸ਼ਵ ਵਾਰਤਾ)- ਮਾਨਸਾ ਜ਼ਿਲ੍ਹੇ ਦੇ ਚਾਰ ਸੰਘਰਸ਼ੀ ਅਧਿਆਪਕਾਂ ਦੀਆਂ ਮਾਲਵਾ ਤੋਂ ਬਾਹਰਲੇ ...

ਨਰਿੰਦਰ ਸ਼ੇਰਗਿੱਲ ਦੀ ਜਗ੍ਹਾ ਨਿਰਮਲ ਸਿੰਘ ਢਿੱਲੋਂ ਹੋਣਗੇ “ਜੱਟ ਮਹਾਂ ਸਭਾ ਚੰਡੀਗੜ੍ਹ ਸ਼ਹਿਰੀ ਇਕਾਈ” ਦੇ ਪ੍ਰਧਾਨ : ਬਡਹੇੜੀ

ਨਰਿੰਦਰ ਸ਼ੇਰਗਿੱਲ ਦੀ ਜਗ੍ਹਾ ਨਿਰਮਲ ਸਿੰਘ ਢਿੱਲੋਂ ਹੋਣਗੇ “ਜੱਟ ਮਹਾਂ ਸਭਾ ਚੰਡੀਗੜ੍ਹ ਸ਼ਹਿਰੀ ਇਕਾਈ” ਦੇ ਪ੍ਰਧਾਨ : ਬਡਹੇੜੀ

ਚੰਡੀਗੜ੍ਹ, 31 ਅਕਤੂਬਰ - ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਨਰਿੰਦਰ ਸ਼ੇਰਗਿੱਲ ਨੂੰ ਆਲ ਇੰਡੀਆ ਜੱਟ ਮਹਾਂ ਚੰਡੀਗੜ੍ਹ ਸ਼ਹਿਰੀ ਇਕਾਈ ...

Delhi Govt imposed odd-even plan from Monday to control air pollution

ਦੀਵਾਲੀ ਤੋਂ ਪਹਿਲਾਂ ਹੀ ਧੂੰਏਂ ਨਾਲ ਦਿੱਲੀ ਦਾ ਸਾਹ ਘੁਟਿਆ

ਨਵੀਂ ਦਿੱਲੀ, 31 ਅਕਤੂਬਰ – ਦੀਵਾਲੀ ਦੇ ਤਿਉਹਾਰ ਨੂੰ ਭਾਵੇਂ ਹਾਲੇ ਇਕ ਹਫਤਾ ਬਾਕੀ ਹੈ, ਪਰ ਦੇਸ਼ ਦੀ ਰਾਜਧਾਨੀ ਦਾ ਧੂੰਏਂ ਕਾਰਨ ਹੁਣ ਤੋਂ ਹੀ ਸਾਹ ਘੁੱਟਣ ਲੱਗ ਪਿਆ ਹੈ। ...

ਗੈਂਗਸਟਰਾਂ ਨਾਲ ਨਜਿੱਠਣ ਲਈ ਐੱਸ.ਟੀ.ਐੱਫ ਦਾ ਗਠਨ : ਡੀ.ਜੀ.ਪੀ ਸੁਰੇਸ਼ ਅਰੋੜਾ

ਡੀ.ਜੀ.ਪੀ  ਵਲੋਂ ਸੈਨਿਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਦੋ ਨੋਡਲ ਅਫਸਰ ਤਾਇਨਾਤ

ਚੰਡੀਗੜ, ਅਕਤੂਬਰ 31: ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਨੇ ਆਪਣੇ ਘਰਾਂ ਤੋਂ ਦੂਰ ਅਹਿਮ ਸਥਾਨਾ 'ਤੇ ਮੁਸ਼ਕਲ ਹਾਲਾਤਾਂ ਵਿਚ ਡਿਊਟੀ ਨਿਭਾ ਰਹੇ ਸੈਨਿਕਾਂ ਦੀਆਂ ਸਮੱਸਿਆਵਾਂ ਨੂੰ ਸਮਝਦਿਆਂ ਉਨ੍ਹਾਂ ਦੀਆਂ ਸ਼ਿਕਾਇਤਾਂ ...

Page 1 of 65 1 2 65

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

ਬਦਲੀਆਂ

Youtube

ਪੁਰਾਲੇਖ