ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
पंजाब सरकार ने जारी किए कोरोना के नए निर्देश
ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ – ਹਰਚੰਦ ਸਿੰਘ ਬਰਸਟ
ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ – ਹਰਚੰਦ ਸਿੰਘ ਬਰਸਟ
भारतीय नोटों पर महात्मा गांधी के साथ गणेश और लक्ष्मी की तस्वीर हो -मुख्यमंत्री अरविंद केजरीवाल
ਪ੍ਰਨੀਤ ਕੌਰ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਹੋਣਗੇ ਸ਼ਾਮਲ
पंजाब सीएम भगवंत मान ने अपनी लाडली की फोटो टवीट पर की शेयर
पंजाब सीएम भगवंत मान ने अपनी लाडली की फोटो टवीट पर की शेयर
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮਿ੍ਤਸਰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ ਦਾ ਐਲਾਨ
WishavWarta -Web Portal - Punjabi News Agency

Day: September 19, 2018

ਮਾਨਸਾ ਜ਼ਿਲ੍ਹੇ ਵਿਚ ਸਾਰਾ ਦਿਨ ਵੱਡੀ ਪੱਧਰ ‘ਤੇ ਭੁਗਤੀਆਂ ਵੋਟਾਂ

ਮਾਨਸਾ ਜ਼ਿਲ੍ਹੇ ਵਿਚ ਸਾਰਾ ਦਿਨ ਵੱਡੀ ਪੱਧਰ ‘ਤੇ ਭੁਗਤੀਆਂ ਵੋਟਾਂ

- ਅਨਪੜ੍ਹ ਵਸੋਂ ਨੇ ਰਾਜਸੀ ਚੇਤਨਤਾ ਦਾ ਵੱਡਾ ਸਬੂਤ ਦਿੱਤਾ ਮਾਨਸਾ, 19 ਸਤੰਬਰ (ਵਿਸ਼ਵ ਵਾਰਤਾ)- ਅਨੇਕਾਂ ਲੋਕ ਲਹਿਰਾਂ ਨਾਲ ਜੁੜੇ ਮਾਨਸਾ ਜ਼ਿਲ੍ਹੇ ਵਿਚ ਅੱਜ ਸਾਰਾ ਦਿਨ ਇੱਕੋ ਰਫ਼ਤਾਰ ਵਿਚ ਵੋਟਾਂ ...

ਮਾਲਵਾ ਖੇਤਰ ਵਿਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਵੋਟਾਂ ਵਿਚ ਭਾਗ ਲੈਣ ਦੇ ਦਿਲਚਸਪ ਮਾਮਲੇ ਮੁਹਰੇ ਆਏ

ਮਾਲਵਾ ਖੇਤਰ ਵਿਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਵੋਟਾਂ ਵਿਚ ਭਾਗ ਲੈਣ ਦੇ ਦਿਲਚਸਪ ਮਾਮਲੇ ਮੁਹਰੇ ਆਏ

- ਰਾਜਸਥਾਨੀ ਔਰਤਾਂ ਨੇ ਆਪਣੇ ਲਿਬਾਸ ਵਿਚ ਸੱਜ—ਧੱਜਕੇ ਪਾਈਆਂ ਵੋਟਾਂ ਮਾਨਸਾ, 19 ਸਤੰਬਰ (ਵਿਸ਼ਵ ਵਾਰਤਾ)- ਪੰਜਾਬ ਵਿਚ ਲੁਧਿਆਣਾ—ਜਲੰਧਰ ਤੋਂ ਬਾਅਦ ਹੁਣ ਮਾਨਸਾ ਵਰਗੇ ਪੱਛੜੇ ਖੇਤਰ ਵਿਚ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ...

ਜ਼ਿਲ੍ਹਾ ਪਰਿਸ਼ਦ ਚੋਣਾਂ ਕਾਰਨ ਮਾਲਵਾ ਖੇਤਰ ਦੇ ਸਾਰੇ ਸ਼ਹਿਰੀ ਪੁਲੀਸ ਸਟੇਸ਼ਨਾਂ ਵਿਚ ਅੱਜ ਸੁੰਨ ਪਸਰੀ ਰਹੀ

ਜ਼ਿਲ੍ਹਾ ਪਰਿਸ਼ਦ ਚੋਣਾਂ ਕਾਰਨ ਮਾਲਵਾ ਖੇਤਰ ਦੇ ਸਾਰੇ ਸ਼ਹਿਰੀ ਪੁਲੀਸ ਸਟੇਸ਼ਨਾਂ ਵਿਚ ਅੱਜ ਸੁੰਨ ਪਸਰੀ ਰਹੀ

- ਥਾਣਿਆਂ ਦੇ ਸਾਰੇ ਮੁਲਾਜਮ ਡਿਊਟੀਆਂ ਲਈ ਗਏ ਸਨ ਪਿੰਡਾਂ ਵਿਚ ਮਾਨਸਾ, 19 ਸਤੰਬਰ ()- ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਕਾਰਨ ਸ਼ਹਿਰੀ ਖੇਤਰ ਦੇ ਪੁਲੀਸ ਸਟੇਸ਼ਨਾਂ ਵਿਚ ਅੱਜ ਸੁµਨ ...

ਲੋਕਤੰਤਰ ਅਤੇ ਅਮਨ ਸ਼ਾਂਤੀ ਵਿਚ ਮਾਨਸਾ ਜ਼ਿਲ੍ਹੇ ਨੇ ਕੀਤਾ ਵੱਡਾ ਵਿਸ਼ਵਾਸ਼

ਲੋਕਤੰਤਰ ਅਤੇ ਅਮਨ ਸ਼ਾਂਤੀ ਵਿਚ ਮਾਨਸਾ ਜ਼ਿਲ੍ਹੇ ਨੇ ਕੀਤਾ ਵੱਡਾ ਵਿਸ਼ਵਾਸ਼

ਮਾਨਸਾ, 19 ਸਤੰਬਰ (ਵਿਸ਼ਵ ਵਾਰਤਾ)- ਪੰਜਾਬ ਵਿਚ ਵੱਡੀ ਪੱਧਰ *ਤੇ ਵੋਟਾਂ ਭੁਗਤਨ ਵਾਲੇ ਮਾਨਸਾ ਜ਼ਿਲ੍ਹੇ ਵਿਚ ਅਮਨ ਸ਼ਾਂਤੀ ਨਾਲ ਵੋਟਾਂ ਭੁਗਤਨ ਲਈ ਜ਼ਿਲ੍ਹੇ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਵੱਲੋਂ ...

ਛੋਟੇਪੁਰ ਨੇ ‘ਆਪ’ ਵਿਚ ਵਾਪਸੀ ਲਈ ਕੇਜਰੀਵਾਲ ਅੱਗੇ ਰੱਖੀ ਇਹ ਸ਼ਰਤ

ਛੋਟੇਪੁਰ ਨੇ ‘ਆਪ’ ਵਿਚ ਵਾਪਸੀ ਲਈ ਕੇਜਰੀਵਾਲ ਅੱਗੇ ਰੱਖੀ ਇਹ ਸ਼ਰਤ

ਚੰਡੀਗੜ੍ਹ, 19 ਸਤੰਬਰ : ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕੇ ਜੇਕਰ ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਮੇਰੇ ਕੋਲੋਂ ਮੁਆਫੀ ਮੰਗਦੇ ਹਨ ਤਾਂ ਉਹ ਪਾਰਟੀ ...

Polls rigged, Election Commission  biased, lost credibility : Majithia

ਜ਼ਿਲਾ ਪਰਿਸ਼ਦ ਅਤੇ ਸਮਿਤੀ ਚੋਣਾਂ ‘ਚ ਵੱਡੇ ਪੱਧਰ ‘ਤੇ ਹੇਰਾਫੇਰੀਆਂ ਹੋਈਆਂ:ਅਕਾਲੀ ਦਲ

ਚੋਣ ਕਮਿਸ਼ਨ ਪੱਖਪਾਤੀ ਹੈ ਅਤੇ ਭਰੇਸਯੋਗਤਾ ਗੁਆ ਚੁੱਕਿਆ ਹੈ: ਮਜੀਠੀਆ, ਚੀਮਾ ਚੰਡੀਗੜ•/19 ਸਤੰਬਰ:ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ 'ਚ ਸਾਡੇ ਵੋਟ ਪਾਉਣ ਅਤੇ ਚੋਣ ਲੜਣ ਦੇ ਲੋਕਤੰਤਰੀ ਅਧਿਕਾਰ ਦੀ ਰਾਖੀ ਲਈ ...

ਆਪ ਨੇ ਸੁਖਪਾਲ ਖਹਿਰਾ ਦੀ ਥਾਂ ਹਰਪਾਲ ਚੀਮਾ ਨੂੰ ਬਣਾਇਆ ਵਿਰੋਧੀ ਧਿਰ ਦਾ ਆਗੂ

ਲੋਕਤੰਤਰ ਦੀਆਂ ਧੱਜੀਆਂ ਉਡਾਉਣ ‘ਚ ਕਾਂਗਰਸ ਨੇ ਸਭ ਨੂੰ ਮਾਤ ਦਿੱਤੀ-ਹਰਪਾਲ ਚੀਮਾ

ਚੰਡੀਗੜ, 19 ਸਤੰਬਰ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਚਾਤਿੀ ਸੰਮਤੀ ਅਤੇ ਜਿਲਾ ਪਰਿਸ਼ਦ ਚੋਣਾਂ ਲਈ ...

Page 1 of 4 1 2 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ