ਬਾਦਲ ਵੱਲੋਂ ਆਪਣੀ ਸਿਆਸੀ ਖਾਹਿਸ਼ਾਂ ਲਈ ‘ਲੰਬੀ ਵਾਸਤੇ ਤੋਹਫੇ’ ਦੀ ਮੰਗ ਤੰਗ ਨਜ਼ਰੀਏ ਦਾ ਪ੍ਰਗਟਾਵਾ-ਕੈਪਟਨ ਅਮਰਿੰਦਰ ਸਿੰਘ
ਚੰਡੀਗੜ, 18 ਸਤੰਬਰ (ਵਿਸ਼ਵ ਵਾਰਤਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਦੇ ਵਿਕਾਸ ਵਾਸਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਕੀਤੀ ਚੋਣਵੀ ਮੰਗ ਲਈ ਤਿੱਖੀ ...