ਰੂਸੀ ਸਰਹੱਦ ਨੇੜੇ ਨਾਟੋ ਅਭਿਆਸਾਂ ਨੇ ਫੌਜੀ ਸੰਘਰਸ਼ ਦੇ ਜੋਖਮ ਨੂੰ ਵਧਾਇਆ: ਰੂਸੀ ਬੁਲਾਰੇ
ਗਾਜ਼ਾ ‘ਚ ਅਸਥਾਈ ਬੰਦਰਗਾਹ ਬਣਾਉਣ ਲਈ ਤਿਆਰ ਅਮਰੀਕਾ
ਭਾਰਤ ਬਹੁਪੱਖੀ ਬੈਂਕ ਸੁਧਾਰਾਂ ਦੀ ਮੰਗ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਹੈ
SC ਦੇ ਸਵਾਲ ਤੋਂ ਬਾਅਦ ਪਤੰਜਲੀ ਨੇ ਇਸ਼ਤਿਹਾਰ ਮਾਮਲੇ ‘ਚ ਫਿਰ ਮੰਗੀ ਮਾਫੀ
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
ਪੰਜਾਬ ਦੇ ਇੱਕ ਹੋਰ ਸੀਨੀਅਰ ਅਧਿਕਾਰੀ ਨੇ ਲਈ ਸਵੈ ਇੱਛਤ ਸੇਵਾ ਮੁਕਤੀ
ਸਰਨਾ ਨੇ ਯੂਕੇ ਵਿੱਚ ਸਿੱਖ ਅਦਾਲਤ ਦੀ ਸ਼ਲਾਘਾ ਕੀਤੀ
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਦੇ ਪੋਤੇ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਕਿਸਾਨ ਅੰਦੋਲਨ ਦਾ 8ਵਾਂ ਦਿਨ: ਰੇਲਵੇ ਲਈ ਵੱਡੀ ਸਿਰਦਰਦੀ, ਲੱਖਾਂ ਕਰਨੇ ਪੈ ਰਹੇ ਰਿਫੰਡ !
ਸੁਕੇਸ਼ ਚੰਦਰਸ਼ੇਖਰਨ ਦੇ ਖੁਲਾਸੇ ਤੋਂ ਬਾਅਦ ‘ਆਪ’ ਵਲੋੰ ਰਾਜ ਸਭਾ ਦੀ  ਨਾਮਜ਼ਦਗੀਆਂ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ: ਕਾਂਗਰਸ
WishavWarta -Web Portal - Punjabi News Agency

Day: August 24, 2018

ਛੋਟੀ ਕਿਸਾਨੀਂ ਦੇ ਪੁੱਤਾਂ ਨੇ ਦੇਸ਼ ਨੂੰ ਦਿਵਾਇਆ ਏਸ਼ਿਆਈ ਖੇਡਾਂ ‘ਚੋਂ ਸੋਨ ਮੈਡਲ

ਛੋਟੀ ਕਿਸਾਨੀਂ ਦੇ ਪੁੱਤਾਂ ਨੇ ਦੇਸ਼ ਨੂੰ ਦਿਵਾਇਆ ਏਸ਼ਿਆਈ ਖੇਡਾਂ ‘ਚੋਂ ਸੋਨ ਮੈਡਲ

- ਮਾਨਸਾ ਜ਼ਿਲ੍ਹੇ ਦੇ ਦੋ ਪਿੰਡਾਂ ਵਿਚ ਵਿਆਹ ਵਰਗਾ ਮਾਹੌਲ ਬਣਿਆ ਮਾਨਸਾ, 24 ਅਗਸਤ (ਵਿਸ਼ਵ ਵਾਰਤਾ)- ਛੋਟੀ ਕਿਸਾਨੀਂ ਦੇ ਪਰਿਵਾਰ ਨਾਲ ਜੁੜੇ ਮਾਨਸਾ ਜ਼ਿਲ੍ਹੇ ਦੇ ਦੋ ਵੱਖ—ਵੱਖ ਪਿੰਡਾਂ ਦੇ ਪੁੱਤਾਂ ਨੇ ...

20 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਖਿਲਾਫ ਸਰਕਾਰ ਵਲੋਂ ਸਖਤ ਕਾਰਵਾਈ

ਤਰਨ ਤਾਰਨ ‘ਚ ਮੀਂਹ ਨਾਲ ਨੁਕਸਾਨੀ ਝੋਨੇ ਦੀ ਫਸਲ ਲਈ 11.47 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ

• ਮੁੱਖ ਮੰਤਰੀ ਨੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਮੁਆਵਜ਼ਾ ਰਾਸ਼ੀ ਤੁਰੰਤ ਵੰਡਣ ਲਈ ਆਖਿਆ ਚੰਡੀਗੜ•, 24 ਅਗਸਤ (ਵਿਸ਼ਵ ਵਾਰਤਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ...

ਬਜ਼ੁਰਗ ਸਮਾਜ ਸੇਵੀ ਬਾਬੂ ਸਿੰਘ ਧਾਲੀਵਾਲ ਦਾ ਦੇਹਾਂਤ

ਸੀਆਈਏ ਸਟਾਫ ਮਾਨਸਾ ਦੇ ਮੁਖੀ ਸਮੇਤ 5 ਜਣਿਆਂ ‘ਤੇ ਪੁਲੀਸ ਨੇ ਕੀਤਾ ਮਾਮਲਾ ਦਰਜ

- ਮਾਮਲਾ ਚੋਰੀ ਕੀਤੇ ਮੋਬਾਇਲ ਫੋਨਾਂ ਦੇ ਆਈਐਮਈਆਈ ਨੰਬਰ ਬਦਲਕੇ ਸਸਤੇ ਭਾਅ ਵੇਚਣ ਦਾ ਮਾਨਸਾ, 24 ਅਗਸਤ ਦਿੱਲੀ, ਮੇਲਿਆਂ ਤੋਂ ਮੋਬਾਇਲ ਚੋਰੀ ਕਰਕੇ ਉਨ੍ਹਾਂ ਨੂੰ ਦੁਕਾਨਦਾਰਾਂ ਕੋਲ ਵੇਚਣ, ਮੋਬਾਇਲ ਫੋਨਾਂ ...

ਸਕਾਟ ਮੋਰਿਸਨ ਹੋਣਗੇ ਆਸਟਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ

ਸਕਾਟ ਮੋਰਿਸਨ ਹੋਣਗੇ ਆਸਟਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ

ਮੈਲਬੌਰਨ, 24 ਅਗਸਤ (ਗੁਰਪੁਨੀਤ ਸਿੰਘ ਸਿੱਧੂ)- ਸਕਾਟ ਮੋਰਿਸਨ ਨੂੰ ਆਸਟਰੇਲੀਆ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਉਹ ਆਸਟਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਹੋਣਗੇ, ਜੋ ਕਿ ਮੈਲਕਮ ਟਰਨਬੁਲ ਦੀ ਥਾਂ ...

ਪੰਚਾਇਤੀ ਪੇਂਡੂ ਡਿਸਪੈਂਸਰੀਆਂ ’ਚ ਅਚਨਚੇਤੀ ਛਾਪੇ

ਕੱਲ੍ਹ ਪੰਜਾਬ ਦੇ ਸਾਰੇ ਸਬ ਰਜਿਸਟਰਾਰ ਦਫਤਰ ਖੁੱਲ੍ਹੇ ਰਹਿਣਗੇ

ਚੰਡੀਗੜ੍ਹ, 24 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਮਾਲ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਛੁੱਟੀ ਵਾਲੇ ਦਿਨ 25 ਅਗਸਤ, 2018 ਦਿਨ ਸ਼ਨੀਵਾਰ ਨੂੰ ਪੰਜਾਬ ਦੇ ਸਾਰੇ ਸਬ ਰਜਿਸਟਰਾਰ/ਜੁਆਇੰਟ ਸਬ ...

PPCB tells erring units to install devices to suck out toxic from smoke

ਕੀਟਨਾਸ਼ਕਾਂ ਦੀ ਬੇਹੱਦ ਵੱਧ ਵਰਤੋਂ ਨਾਲ ਬਾਸਮਤੀ ਦੀ ਬਰਾਮਦ ਹੋ ਰਹੀ ਹੈ ਪ੍ਰਭਾਵਤ: ਪੰਨੂ

'ਕੀਟਨਾਸ਼ਕ ਮੁਕਤ ਬਾਸਮਤੀ' ਲਈ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਚਲਾਈ ਜਾਗਰੂਕਤਾ ਮੁਹਿੰਮ ਇਕ ਮਹੀਨੇ ਵਿੱਚ 250 ਤੋਂ ਵੱਧ ਜਾਗਰੂਕਤਾ ਕੈਂਪ/ਸੈਮੀਨਾਰ ਕਰਵਾਏ ਚੰਡੀਗੜ, 24 ਅਗਸਤ (ਵਿਸ਼ਵ ਵਾਰਤਾ)- ਮਿਸ਼ਨ ਤੰਦਰੁਸਤ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ...

Page 1 of 3 1 2 3

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ