इस देश ने फिर दुनिया के सबसे खुशहाल देश का ताज पहना
पंजाब सीएम मान पत्नी डा. गुरप्रीत कौर व नन्ही परी के साथ पहुंचे घर
सचखंड श्री हरमंदिर साहिब जाने वाले श्रद्धालुओं के लिए बडी खबर आ रही है सामने
गुड फ्राइडे के अवसर पंजाब सीएम मान ने यीशू मसीह को किया याद
अरविंद केजरीवाल की पत्नी सुनीता केजरीवाल ने प्रेस कॉन्फ्रेंस की
ਮੈਡਾਗਾਸਕਰ ‘ਚ ਤੂਫਾਨ ‘ਗਾਮੇਨੇ’ ਕਾਰਨ 14 ਲੋਕਾਂ ਦੀ ਮੌਤ
ਆਸਟ੍ਰੇਲੀਆ ‘ਚ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ
ਵਾਪਰਿਆ ਭਿਆਨਕ ਸੜਕ ਹਾਦਸਾ ; 17 ਲੋਕਾਂ ਦੀ ਮੌਤ ,ਕਈ ਜਖ਼ਮੀ
ਅੱਜ ਚੰਡੀਗੜ੍ਹ ‘ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ ‘ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ ‘ਚ ਸ਼ਾਮਲ
WishavWarta -Web Portal - Punjabi News Agency

Month: July 2018

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੂੰ ਸਦਮਾ; ਵੱਡੇ ਭਰਾ ਦਾ ਅਕਾਲ ਚਲਾਣਾ

ਹੁਣ ਘਰ ਬੈਠੇ ਹੀ ਹੋਵੇਗੀ ਨਕਸ਼ਿਆਂ ਦੀ ਆਨਲਾਈਨ ਮਨਜ਼ੂਰੀ 

- ਆਨਲਾਈਨ ਬਿਲਡਿੰਗ ਪਲਾਨ ਅਪੂਰਵ ਸਿਸਟਮ 15 ਅਗਸਤ ਤੋਂ ਹੋਵੇਗਾ ਲਾਗੂ: ਨਵਜੋਤ ਸਿੰਘ ਸਿੱਧੂ - ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰਾ ਤੇ ਪਾਰਦਰਸ਼ੀ ਸਾਸ਼ਨ ਦੇਣ ਵਿੱਚ ਈ-ਗਵਰਨੈਸ ਦਾ ਅਹਿਮ ਰੋਲ - ਪ੍ਰਾਜੈਕਟ ...

ਉੱਤਰਾਖੰਡ ’ਚ ਮਨਾਇਆ ਗਿਆ ਸ਼ਹੀਦ ਊਧਮ ਸਿੰਘ ਦਾ ਬਲੀਦਾਨ ਦਿਵਸ

ਉੱਤਰਾਖੰਡ ’ਚ ਮਨਾਇਆ ਗਿਆ ਸ਼ਹੀਦ ਊਧਮ ਸਿੰਘ ਦਾ ਬਲੀਦਾਨ ਦਿਵਸ

ਸ਼ਹੀਦ ਉਧਮ ਸਿੰਘ ਨਗਰ, 31 ਜੁਲਾਈ - ਉੱਤਰਾਖੰਡ ਵਿਚ ਸ਼ਹੀਦ ਉਧਮ ਸਿੰਘ ਨਗਰ ਵਿਖੇ ਅੱਜ ਸ਼ਹੀਦ ਉਧਮ ਸਿੰਘ ਦਾ ਬਲੀਦਾਨ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਵਿਧਾਇਕ ਰਾਜ ਕੁਮਾਰ ਠੁਕਰਾਲ ...

ਅਮਿਤਾਭ ਬੱਚਨ ਦੀ ਮਾਂ ਸਿੱਖ ਪਰਿਵਾਰ ’ਚੋਂ ਸੀ (ਦੇਖੋ ਤਸਵੀਰ)

ਅਮਿਤਾਭ ਬੱਚਨ ਦੀ ਮਾਂ ਸਿੱਖ ਪਰਿਵਾਰ ’ਚੋਂ ਸੀ (ਦੇਖੋ ਤਸਵੀਰ)

ਚੰਡੀਗੜ੍ਹ, 31 ਜੁਲਾਈ - ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਦੀ ਮਾਂ ਤੇਜਵੰਤ ਕੌਰ ਸੂਰੀ ਜਿਨ੍ਹਾਂ ਨੂੰ ਤੇਜੀ ਬੱਚਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਇੱਕ ਸਿੱਖ ਪਰਿਵਾਰ ’ਚੋਂ ਸਨ। ...

ਰਘਬੀਰ ਸਿੰਘ ਸਹਾਰਨਮਾਜਰਾ ਪੁਲਿਸ ਜਿਲਾ ਖੰਨਾ ਦੇ ਪ੍ਰਧਾਨ ਨਿਯੁਕਤ

ਪੰਜਾਬ ਪੁਲਿਸ ਵੱਲੋਂ ਦਵਿੰਦਰ ਬੰਬੀਹਾ ਸ਼ੂਟਰ ਗਰੁੱਪ ਦੇ 11 ਗੈਂਗਸਟਰ ਗ੍ਰਿਫ਼ਤਾਰ

• ਗੈਂਗਸਟਰਾਂ ਕੋਲੋਂ ਵੱਖ ਵੱਖ ਤਰਾਂ ਦੇ 17 ਹਥਿਆਰ ਬਰਾਮਦ • ਸੁਖਪ੍ਰੀਤ ਬੁੱਢਾ, ਗੁਰਬਖ਼ਸ਼ ਸੇਵੇਵਾਲਾ ਤੇ ਦਿਲਪ੍ਰੀਤ ਗੈਂਗਸਟਰ ਨਾਲ ਸਬੰਧਿਤ ਨੇ ਇਹ ਗੈਂਗਸਟਰ ਚੰਡੀਗੜ• 30 ਜੁਲਾਈ : ਪੰਜਾਬ ਵਿੱਚ ਗੈਂਗਸਟਰਾਂ ...

ਚੰਡੀਗੜ੍ਹ ’ਚ ਪੰਜਾਬ ਮੰਤਰੀ ਮੰਡਲ ਦੀ ਬੈਠਕ ਸ਼ੁਰੂ

ਨਵੀਂ ਸਨਅਤੀ ਨੀਤੀ ਹੇਠ ਵਿੱਤੀ ਰਿਆਇਤਾਂ ਲਈ ਵਿਸਤ੍ਰਿਤ ਸਕੀਮਾਂ ਅਤੇ ਅਮਲੀ ਦਿਸ਼ਾ ਨਿਰਦੇਸ਼ਾਂ ਨੂੰ ਹਰੀ ਝੰਡੀ

ਚੰਡੀਗੜ•, 30 ਜੁਲਾਈ: ਨਵੀਂ ਸਨਅਤੀ ਨੀਤੀ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਨਵੀਂ ਸਨਅਤੀ ਨੀਤੀ ਹੇਠ ...

ਚੰਡੀਗੜ੍ਹ ’ਚ ਪੰਜਾਬ ਮੰਤਰੀ ਮੰਡਲ ਦੀ ਬੈਠਕ ਸ਼ੁਰੂ

ਸਰਪੰਚਾਂ ਲਈ ਮੁੜ ਜ਼ਿਲਾ ਪੱਧਰੀ ਰਾਖਵਾਂਕਰਨ ਲਿਆਉਣ ਦਾ ਫੈਸਲਾ

ਚੰਡੀਗੜ•, 30 ਜੁਲਾਈ Êਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਰਾਏ 'ਤੇ ਗੌਰ ਕਰਦਿਆਂ ਪੰਜਾਬ ਸਰਕਾਰ ਨੇ ਗ੍ਰਾਮ ਪੰਚਾਇਤ ਦੇ ਸਰਪੰਚ ਲਈ ਬਲਾਕ ਪੱਧਰੀ ਰਾਖਾਵਾਂਕਰਨ ਦੇ ਮੌਜੂਦਾ ਅਮਲ ਦੀ ਥਾਂ 'ਤੇ ...

ਚੰਡੀਗੜ੍ਹ ’ਚ ਪੰਜਾਬ ਮੰਤਰੀ ਮੰਡਲ ਦੀ ਬੈਠਕ ਸ਼ੁਰੂ

ਮੁਹਾਲੀ ਆਈ.ਟੀ. ਸਿਟੀ ਵਿੱਚ ਵਿਸ਼ਵ ਪੱਧਰੀ ਤਕਨਾਲੋਜੀ ਯੂਨੀਵਰਸਿਟੀ ਲਈ 40 ਏਕੜ ਜ਼ਮੀਨ ਅਲਾਟ ਕਰਨ ਲਈ ਸਹਿਮਤੀ

ਚੰਡੀਗੜ•, 30 ਜੁਲਾਈ: ਆਈ.ਟੀ. ਅਤੇ ਆਈ.ਟੀ.ਈ.ਐਸ. ਉਦਯੋਗ ਨੂੰ ਹੁਲਾਰਾ ਦੇਣ ਵਾਸਤੇ ਪੰਜਾਬ ਮੰਤਰੀ ਮੰਡਲ ਨੇ ਐਸ.ਏ.ਐਸ. ਨਗਰ ਮੁਹਾਲੀ ਦੀ ਆਈ.ਟੀ. ਸਿਟੀ ਵਿੱਚ ਵਿਸ਼ਵਪੱਧਰੀ ਤਕਨਾਲੋਜੀ ਯੂਨੀਵਰਸਿਟੀ ਸਥਾਪਤ ਕਰਨ ਲਈ 40 ਏਕੜ ...

ਫਿਰੋਜ਼ਪੁਰ ‘ਚ ਡਾਕਟਰ ਵਲੋਂ ਔਰਤ ਨਾਲ ਕੁੱਟਮਾਰ, ਪੁਲਿਸ ਵਲੋਂ ਮਾਮਲਾ ਦਰਜ

ਫਿਰੋਜ਼ਪੁਰ ਵਿਖੇ ਪੀ.ਜੀ.ਆਈ. ਸੈਟੇਲਾਈਟ ਸੈਂਟਰ ਸਥਾਪਤ ਕਰਨ ਲਈ ਰਾਹ ਪੱਧਰਾ

• ਮੰਤਰੀ ਮੰਡਲ ਵੱਲੋਂ ਸੈਂਟਰ ਲਈ 25 ਏਕੜ ਜ਼ਮੀਨ ਭਾਰਤ ਸਰਕਾਰ ਨੂੰ ਦੇਣ ਲਈ ਹਰੀ ਝੰਡੀ ਚੰਡੀਗੜ•, 30 ਜੁਲਾਈ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਬਿਹਤਰ ਸਿਹਤ ਤੇ ਜਾਂਚ ਸਹੂਲਤਾਂ ਮੁਹੱਈਆ ...

Page 2 of 65 1 2 3 65

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ